ਮੂਸਿਓ ਦੈਲ ਐਰੇ (ਮਾਦਰੀਦ)
ਮੂਸਿਓ ਦੈਲ ਐਰੇ (ਸਪੇਨੀ: Museo del Aire ; ਪੂਰਾ ਨਾਂ: Museo de Aeronáutica y Astronáutica) ਮਾਦਰੀਦ ਸ਼ਹਿਰ ਦੇ ਬਾਹਰੇ ਹਿੱਸੇ ਵਿੱਚ ਹਵਾਬਾਜ਼ੀ ਸੰਬੰਧੀ ਅਜਾਇਬ ਘਰ ਜੋ ਸਪੇਨ ਦੇ ਕੁਆਤਰੋ ਵਿਏਂਤੋਸ ਹਵਾਈ ਅੱਡੇ ਵਿੱਚ ਸਥਿਤ ਹੈ। ਇਸ ਦੀ ਸਥਾਪਨਾ 1981 ਵਿੱਚ ਹੋਈ ਅਤੇ ਇਸ ਵਿੱਚ ਲਗਭਗ 150 ਹਵਾਈ ਜਹਾਜ ਨੁਮਾਇਸ਼ ਉੱਤੇ ਹਨ।[1]
Museo de Aeronáutica y Astronáutica | |
ਸਥਾਪਨਾ | 1979 |
---|---|
ਵੈੱਬਸਾਈਟ | ਵੈੱਬਸਾਈਟ |
ਕੁਆਤਰੋ ਵਿਏਂਤੋਸ ਦਾ ਉਦਘਾਟਨ 1911 ਨੂੰ ਹੋਇਆ ਸੀ ਅਤੇ ਇਹ ਸਪੇਨ ਦੀ ਪਹਿਲੀ ਸੈਨਿਕ ਏਅਰਫੀਲਡ ਹੈ।
ਦਰਸ਼ਕ
ਸੋਧੋ- ਦਾਖਲ ਹੋਣ ਅਤੇ ਫੋਟੋ ਖਿੱਚਣ ਦੀ ਫ਼ੀਸ - ਕੋਈ ਨਹੀਂ
- ਸਮਾਂ: ਮੰਗਲਵਾਰ ਤੋਂ ਐਤਵਾਰ - 10 am ਤੋਂ 2 pm - ਅਜਾਇਬ-ਘਰ ਸੋਮਵਾਰ ਅਤੇ ਖ਼ਾਸ ਦਿਨਾਂ ਉੱਤੇ ਬੰਦ ਹੁੰਦਾ ਹੈ
ਜਹਾਜਾਂ ਦੀ ਸੂਚੀ
ਸੋਧੋਗੈਲਰੀ
ਸੋਧੋ-
The Vilanova Acedo built in 1911, is the oldest aircraft in Spain.
-
Jesús del Gran Poder, historical Spanish aircraft.
ਹਵਾਲੇ
ਸੋਧੋ- ↑ "Presentación del Museo del Aire". Spanish Air Force. Archived from the original on 18 ਜੁਲਾਈ 2014. Retrieved 11 August 2011.
{{cite web}}
: Unknown parameter|dead-url=
ignored (|url-status=
suggested) (help) (ਸਪੇਨੀ)
ਕਿਤਾਬ ਸੂਚੀ
ਸੋਧੋ- Ogden, Bob. (2009). Aviation Museums and Collections of Mainland Europe. Air-Britain (Historians) Ltd ISBN 0-85130-375-7
ਬਾਹਰੀ ਸਰੋਤ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ Museo de Aeronáutica y Astronáutica de España ਨਾਲ ਸਬੰਧਤ ਮੀਡੀਆ ਹੈ।
- Museo del Aire Archived 2014-07-18 at the Wayback Machine., the official website (2011) (ਸਪੇਨੀ)
- Asociación Amigos del Museo del Aire, Spanish association (2011) (ਸਪੇਨੀ)
- Visit to Museo de Aeronáutica y Astronáutica (2009)
- aviationmuseum.eu: Museo del Aire (2010)
- A Hand-Book for Travellers in Spain, and Readers at Home: Describing the ...By Richard Ford
- The Rough Guide to Spain