ਇਸ ਲੇਖ ਵਿੱਚ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਇਸ ਲੇਖ ਨੂੰ ਸੁਧਾਰਨ ਵਿੱਚ ਮਦਦ ਕਰੋ। ਗ਼ੈਰ-ਸਰੋਤ ਸਮੱਗਰੀ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਅਤੇ ਹਟਾਈ ਜਾ ਸਕਦੀ ਹੈ। Find sources: "ਮੇਇਤੀ ਭਾਸ਼ਾ" – news · newspapers · books · scholar · JSTOR (Learn how and when to remove this message) |
ਮੇਇਤੀ ਜ਼ਾ ਮਣਿਪੁਰੀ, ਉਤਰ ਪੂਰਬੋਤ ਭਾਰਤ ਦੇ ਦੱਖਣ ਪੂਰਬੋਤ ਹਿਮਾਲਾ ਰਾਜ ਮਣਿਪੁਰ ਦੀ ਪ੍ਰਮੁੱਖ ਅਤੇ ਸਰਕਾਰੀ ਦਫਤਰਾਂ ਵਿੱਚ ਆਧਿਕਾਰਿਕ ਭਾਸ਼ਾ ਹੈ। ਇਹ ਭਾਰਤੀ ਦੇ ਰਾਜਾਂ ਅਸਮ ਅਤੇ ਤਰੀਪੁਰਾ ਅਤੇ ਬਾਂਗਲਾਦੇਸ਼ ਅਤੇ ਬਰਮਾ (ਹੁਣ ਮਿਆਂਮਾਰ) ਵਿੱਚ ਵੀ ਬੋਲੀ ਜਾਂਦੀ ਹੈ।