ਮੇਖ਼
ਮੇਖ਼ ਇੰਜੀਨੀਅਰਿੰਗ, ਫਰਨੀਚਰ ਅਤੇ ਉਸਾਰੀ ਦੇ ਕੰਮ ਵਰਤੀ ਜਾਣ ਵਾਲੀ ਛੋਟੀ ਕਿੱਲ ਜਾਂ ਕੀਲ ਨੂੰ ਕਹਿੰਦੇ ਹਨ। ਇਹ ਧਾਤ (ਲੋਹੇ, ਪਿੱਤਲ ਜਾਂ ਅਲਮੀਨੀਅਮ, ਆਦਿ) ਦੀ ਤਿੱਖੀ ਨੋਕ ਵਾਲੀ ਪਿੰਨ ਦੀ ਸ਼ਕਲ ਦੀ ਤਾਰ ਹੁੰਦੀ ਹੈ, ਜਿਸ ਦੀ ਵਰਤੋਂ ਦੋ ਵਸਤਾਂ ਨੂੰ ਜੋੜਨ ਲਈ ਕੀਤੀ ਜਾਂਦੀ ਹੈ।
ਵਰਗੀਕਰਨ | ਬੰਨਣ ਵਾਲੇ ਸੰਦ |
---|---|
ਮਕਸੂਦ | ਲੱਕੜ |
ਕਾਰਖਾਨੇਦਾਰ | ਲੁਹਾਰ |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |