ਮੇਘਨਾ ਰੇੱਡੀ
ਮੇਘਨਾ ਰੇੱਡੀ (ਜਨਮ 24 ਅਕਤੂਬਰ, 1975) ਇੱਕ ਭਾਰਤੀ ਮਾਡਲ ਅਤੇ ਚੈਨਲ ਵੀ ਲਈ ਵੀਜੇ ਦਾ ਕੰਮ ਕੀਤਾ।
ਮੇਘਨਾ ਰੇੱਡੀ | |
---|---|
ਜਨਮ | ਰਾਜਮੁੰਦਰੀ, ਆਂਧਰਾ ਪ੍ਰਦੇਸ਼, ਭਾਰਤ | ਅਕਤੂਬਰ 24, 1975
ਪੇਸ਼ਾ | ਮਾਡਲ |
ਸ਼ੁਰੂਆਤੀ ਜੀਵਨ
ਸੋਧੋਮੇਘਨਾ ਦਾ ਜਨਮ 24 ਅਕਤੂਬਰ, 1975 ਰਾਜਮੁੰਦਰੀ, ਆਂਧਰਾ ਪ੍ਰਦੇਸ਼ ਵਿੱਚ ਹੋਇਆ। ਇਹ ਆਪਣੀਆਂ ਦੋਵੇਂ ਭੈਣਾਂ, ਸੁਸ਼ਮਾ ਰੇੱਡੀ ਅਤੇ ਸਮੀਰਾ ਰੇੱਡੀ ਵਿੱਚ ਦੂਜੇ ਸਥਾਨ ਉੱਪਰ ਹੈ। ਇਸ ਦੀਆਂ ਦੋਵੇਂ ਭੈਣਾਂ ਵੀ ਭਾਰਤੀ ਅਭਿਨੇਤਰੀਆਂ ਹਨ। ਰੇੱਡੀ ਪਰਿਵਾਰ ਅਜੋਕੇ ਸਮੇਂ ਵਿੱਚ ਮੁੰਬਈ ਵਿੱਚ ਰਹਿੰਦਾ ਹੈ।
ਕੈਰੀਅਰ
ਸੋਧੋਮੇਘਨਾ ਸਾਬਕਾ ਵੀਜੇ ਹੈ ਜਿਸਨੇ ਚੈਨਲ ਲਈ ਮਿਡ-ਨਾਈਟਸ ਦੌਰਾਨ ਇੱਕ ਪ੍ਰਸਿੱਧ ਪ੍ਰਦਰਸ਼ਨ, ਮਾਂਗਤਾ ਹੈ', ਦੀ ਸਹਿ-ਮੇਜ਼ਬਾਨ ਰਹੀ। ਇਸ ਲਈ, ਰੇੱਡੀ ਆਪਣਾ ਵੀਜੇ ਕੈਰੀਅਰ ਨੂੰ ਸਫ਼ਲ ਬਣਾਉਣ ਲਈ ਇੰਗਲੈਂਡ ਚਲੀ ਗਈ। ਇਸ ਵੇਲੇ ਇਹ ਨਿਊਯਾਰਕ ਵਿੱਚ ਰਹਿੰਦੀ ਹੈ। 2003 ਬਾਲੀਵੁੱਡ ਇਸਨੂੰ ਬੂਮ (ਫ਼ਿਲਮ) ਲਈ ਕਾਸਟ ਕੀਤਾ ਗਿਆ ਪਰ ਇਸਨੇ ਇਸ ਫ਼ਿਲਮ ਨੂੰ ਛੱਡ ਦਿੱਤਾ ਜਿਸ ਤੋਂ ਬਾਅਦ ਇਹ ਭੂਮਿਕਾ ਕੈਟਰੀਨਾ ਕੈਫ ਨੂੰ ਦਿੱਤੀ ਗਈ।
ਵਿਆਹ
ਸੋਧੋ12 ਦਸੰਬਰ, 2008 ਨੂੰ, ਰੇੱਡੀ ਦਾ ਵਿਆਹ ਯੂਨਾਨ ਵਿੱਚ ਏਰਿਲ ਮਿਓਨਿਸ, ਨਾਲ ਹੋਇਆ। ਮੇਘਨਾ ਰੇੱਡੀ ਦਾ ਪਤੀ ਇੱਕ ਯੂਨਾਨੀ ਵਪਾਰੀ ਹੈ।
ਬਾਹਰੀ ਲਿੰਕ
ਸੋਧੋ- Meghna ਲੱਗਦਾ ਹੈ ਅੱਖ ' ਤੇ ਨ੍ਯੂ ਯਾਰ੍ਕ ਰੈਮਪ Archived 2006-05-29 at the Wayback Machine.
- Meghna ਰੈੱਡੀ ਪ੍ਰਾਪਤ ਕਰਦਾ ਹੈ, ਦਾ ਵਿਆਹ
- meghna ਰੈੱਡੀ ਨਾਲ ਵਿਆਹ Archived 2017-10-06 at the Wayback Machine.