ਮੁੱਖ ਮੀਨੂ ਖੋਲ੍ਹੋ

ਮੇਡੋਨਾ (ਮੇਡੋਨਾ ਲੁਇਸ ਚਿਕੋਣੇ, ਜਨਮ, 16 ਅਗਸਤ 1958) ਇੱਕ ਅਮਰੀਕੀ ਗਾਇਕਾ, ਗੀਤਕਾਰ ਅਤੇ ਵਪਾਰ ਨਾਲ ਸੰਬੰਧ ਰੱਖਦੀ ਹੈ। ਉਸਦਾ ਸਿਟੀ, ਮਿਸਿਗਨ ਵਿੱਚ ਜਨਮੀ ਅਤੇ ਰੋਚੇਸਟਰ ਹਿਲਜ਼, ਮਿਸਿਗਨ ਵਿੱਚ ਵੱਡੀ ਹੋਈ। 1977 ਵਿੱਚ ਉਹ ਆਧੁਨਿਕ ਨ੍ਰਿਤ ਵਿੱਚ ਕਰੀਅਰ ਬਣਾਉਣ ਲਈ ਨਿਊਯਾਰਕ ਆਈ। ਜਿਥੇ ਪੋਪ ਸੰਗੀਤ ਕਲੱਬ ਬ੍ਰੇਕਫ਼ਾਸਟ ਦੇ ਕੰਮ ਕਰਨ ਅਤੇ ਏਮੀ ਦੇ ਮੈੰਬਰ ਵਜੋਂ ਸੰਗੀਤ ਦੀ ਦੁਨੀਆ ਵਿੱਚ ਪ੍ਰਦਰਸ਼ਨ ਕਰਨ ਤੋਂ ਬਾਅਦ ਉਸਨੇ ਮੇਡੋਨਾ ਦੇ ਨਾਮ ਨਾਲ ਇੱਕ ਸੰਗੀਤ ਏਲਬਮ 1983 ਵਿੱਚ ਸਰ ਰਿਕਾਰਡ ਦੇ ਬੇੱਨਰ ਹੇਠ ਪੇਸ਼ ਕੀਤਾ।

Madonna
A closeup photo of Madonna with shoulder-length wavy blonde hair, heavy makeup and a colorful, low-cut blouse
Madonna performing during the Rebel Heart Tour in Stockholm, November 2015.
ਜਨਮMadonna Louise Ciccone
(1958-08-16) ਅਗਸਤ 16, 1958 (ਉਮਰ 61)
Bay City, Michigan, U.S.
ਹੋਰ ਨਾਂਮMadonna Louise Veronica Ciccone (Catholic confirmation name)[1]
ਪੇਸ਼ਾ
  • Singer
  • songwriter
  • actress
  • businesswoman
  • author
  • director
  • record producer
  • dancer
ਸਰਗਰਮੀ ਦੇ ਸਾਲ1979–present
ਨਗਰRochester Hills, Michigan, U.S.
ਕਮਾਈ U.S. $550 million (June 2016 estimate)[2]
ਸਾਥੀ
ਭਾਗੀਦਾਰCarlos Leon (1995–1997)
ਬੱਚੇ6
ਵੈੱਬਸਾਈਟmadonna.com
ਸੰਗੀਤਕ ਕਰੀਅਰ
ਵੰਨਗੀ(ਆਂ)
ਸਾਜ਼
  • Vocals
ਲੇਬਲ
ਸਬੰਧਤ ਐਕਟ

ਲਾਇਕ ਆ ਵਰਜਿਨ (1984) ਅਤੇ ਟੂ ਬਲੂ (1986) ਵਰਗੀਆਂ ਸਟੂਡੀਓ ਏਲਬਮਾਂ ਵਿੱਚ ਹਿੱਟ ਗਾਣੇ ਦੀ ਲੜੀ ਨਾਲ ਆਪਣੇ ਸੰਗੀਤ ਨੂੰ ਲੋਕਪ੍ਰਿਆ ਬਣਾਇਆ ਅਤੇ ਪਾਪ ਆਈਕਾਨ ਦੇ ਰੂਪ ਵਿੱਚ ਵਿਸ਼ਵ ਪੱਧਰ ਉੱਤੇ ਮਾਨਤਾ ਦਿਵਾਈ, ਜਿਹੜਾ ਬਾਅਦ ਵਿੱਚ ਐੱਮ. ਟੀ. ਵੀ. ਉੱਤੇ ਇੱਕ ਪ੍ਰੋਗਰਾਮ ਬਣ ਗਿਆ। ਉਸਦੀ ਪਹਿਚਾਣ ਨੂੰ ਡੇਸਪਰੇਟਲੀ ਸਿਕਿੰਗ ਸੁਜਾਨ (1985) ਫਿਲਮ ਨਾਲ ਹੋਈ। ਇਸ ਫਿਲਮ ਵਿੱਚ ਮੇਡੋਨਾ ਦੀ ਮੁੱਖ ਭੂਮਿਕਾ ਨਾ ਹੋਣ ਦੇ ਬਾਵਜੂਦ ਇਹ ਫਿਲਮ ਮੇਡੋਨਾ ਦੀ ਪ੍ਰਸਿੱਧੀ ਦਾ ਕਰਨ ਬਣੀ। ਲਾਇਕ ਏ ਪ੍ਰੇਅਰ ਫਿਲਮ ਸੰਗੀਤ ਦੀ ਧਾਰਮਿਕ ਕਲਪਨਾ ਨਾਲ ਜਿਥੇ ਮੇਡੋਨਾ ਨੂੰ ਆਪਣੀ ਸੰਗੀਤਕ ਪ੍ਰਦਰਸ਼ਨ ਸਕਾਰਾਤਮਕ ਸੇਧ ਮਿਲੀ ਉਥੇ ਹੀ ਉਸਨੂੰ ਕਈ ਧਾਰਮਿਕ ਸੰਸਥਾਵਾਂ ਦੀ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ। 1992 ਵਿੱਚ ਮੇਡੋਨਾ ਨੇ ਮਵੇਰਿਕ ਨਿਗਮ ਅਤੇ ਟਾਇਮ ਵਾਰਨਰ ਨਾਲ ਵਪਾਰਕ ਸੰਬੰਧ ਬਣਾਏ ਅਤੇ ਉਸੇ ਸਾਲ ਆਪਣੇ ਗਾਣਿਆਂ ਦੇ ਵੀਡੀਓ ਵਿੱਚ ਯੋਨ ਸਮਗਰੀ ਦਾ ਖੁੱਲੀ ਵਰਤੋਂ ਕੀਤੀ। ਸਟੂਡੀਓ ਏਲਬਮ ਏਰੋਟਿਕਾ ਥ੍ਰਿਲਰ ਅਤੇ ਬਾਡੀ ਆਫ ਏਵੀਡੇਂਸ ਵਿੱਚ ਕਾਮ ਪ੍ਰਦਰਸ਼ਨ ਕਾਰਨ ਪਰੰਪਰਾਵਾਦੀਆ ਅਤੇ ਉਦਰਵਾਦੀਆ ਵਲੋਂ ਨਕਾਰਾਤਮਕ ਰੁੱਖ ਮਿਲਿਆ।

1996 ਵਿੱਚ ਮੇਡੋਨਾ ਨੇ ਫਿਲਮ ਏਵਿਤਾ ਵਿੱਚ ਅਭਿਨੈ ਕੀਤਾ। ਜਿਸ ਲਈ ਉਸਨੂੰ ਸੰਗੀਤ ਅਤੇ ਹਾਸ ਅਵਨੇਤਰੀ ਲਈ ਗੋਲਡਨ ਗਲੋਬ ਪੁਰਸਕਾਰ ਮਿਲਿਆ। ਮੇਡੋਨਾ ਦਾ ਸੱਤਵਾਂ ਏਲਬਮ ਰੇ ਆਫ ਲਾਈਟ (1998) ਲੋਕਪ੍ਰਿਆ ਰਿਹਾ। 2000 ਦੇ ਦਸਕ ਦੌਰਾਨ ਮੇਡੋਨਾ ਨੇ ਚਾਰ ਸਟੂਡੀਓ ਏਲਬਮ ਕੀਤੇ ਜਿਸਦੇ ਸਾਰੇ ਗਾਣੇ ਬਿਲਬੋਰਡ 200 ਉੱਤੇ ਪਸੰਦ ਕੀਤੇ ਗਏ। ਬਾਰਨਰ ਬ੍ਰਾਦਸ ਰਿਕਾਰਡ ਤੋਂ ਅਲੱਗ ਹੋਣ ਤੋਂ ਬਾਅਦ ਮੇਡੋਨਾ ਨੇ 2008 ਵਿੱਚ ਲਾਇਵ ਨੇਸ਼ਨ ਨਾਲ 120 ਮਿਲੀਅਨ ਦਾ ਦਸਤਾਵੇਜ਼ ਉੱਤੇ ਹਸਤਾਖਰ ਕੀਤੇ।

ਸੰਸਾਰ ਵਿੱਚ ਮੇਡੋਨਾ ਦੀਆਂ 200 ਮਿਲੀਅਨ ਤੋਂ ਵੱਧ ਏਲਬਮਾਂ ਵਿਕਿਆ। [5]

ਟੂਰਸੋਧੋ

ਹਵਾਲੇਸੋਧੋ