ਮੈਕਸਮਿਲੀਅਨ ਰੋਬਸਪਾਏਰੀ

ਮੈਕਸੀਮਿਲੀਅਨ ਫ਼ਰਾਂਸੂਆ ਮਾਰੀ ਇਸੀਦੋਰ ਦ ਰੌਬਸਪਾਇਰ (ਫ਼ਰਾਂਸੀਸੀ: Maximilien François Marie Isidore de Robespierre; 6 ਮਈ 1758-28 ਜੁਲਾਈ 1794) ਇੱਕ ਫ਼ਰਾਂਸੀਸੀ ਵਕੀਲ ਅਤੇ ਸਿਆਸਤਦਾਨ ਸੀ। ਇਹ ਫ਼ਰਾਂਸੀਸੀ ਇਨਕਲਾਬ ਅਤੇ ਖੌਫ਼ ਦੀ ਹਕੂਮਤ ਨਾਲ ਸਬੰਧਿਤ ਪ੍ਰਮੁੱਖ ਵਿਅਕਤੀਆਂ ਵਿੱਚੋਂ ਇੱਕ ਸੀ।

ਮੈਕਸਮਿਲੀਅਨ ਰੋਬਸਪਾਏਰੀ
Robespierre.jpg
Robespierre c. 1790, (anonymous), Musée Carnavalet, Paris
ਪਬਲਿਕ ਸੇਫਟੀ ਲਈ ਕਮੇਟੀ ਦਾ ਦੂਜਾ ਪ੍ਰਧਾਨ
ਦਫ਼ਤਰ ਵਿੱਚ
27 ਜੁਲਾਈ 1793 – 27 ਜੁਲਾਈ 1794
ਤੋਂ ਪਹਿਲਾਂਜਾਰਜ ਡੈਨਟਨ
ਤੋਂ ਬਾਅਦਜੈਕਸ ਨਿਕੋਲਸ ਬਿਲਾਦ-ਵਰੇਨੇ
ਨੈਸ਼ਨਲ ਕਨਵੈਨਸਨ ਦਾ ਪਰਧਾਨ
ਦਫ਼ਤਰ ਵਿੱਚ
4 ਜੂਨ 1794 – 17 ਜੂਨ 1794
ਦਫ਼ਤਰ ਵਿੱਚ
22 ਅਗਸਤ1793 – 5 ਸਤੰਬਰ 1793
ਨੈਸ਼ਨਲ ਕਨਵੈਨਸ਼ਨ ਦਾ ਡਿਪਟੀ
ਦਫ਼ਤਰ ਵਿੱਚ
20 ਸਤੰਬਰ 1792 – 27 ਜੁਲਾਈ 1794
ਨੈਸ਼ਨਲ ਸੰਵਿਧਾਨ ਸਭਾ ਦਾ ਡਿਪਟੀ
ਦਫ਼ਤਰ ਵਿੱਚ
9 ਜੁਲਾਈ 1789 – 30 ਸਤੰਬਰ 1791
ਨੈਸ਼ਨਲ ਅਸੰਬਲੀ ਦਾ ਡਿਪਟੀ
ਦਫ਼ਤਰ ਵਿੱਚ
17 ਜੂਨ 1789 – 9 ਜੁਲਾਈ 1789
Member of the Estates General for the Third Estate
ਦਫ਼ਤਰ ਵਿੱਚ
6 ਮਈ 1789 – 16 ਜੂਨ 1789
ਹਲਕਾਆਰਤੋਆ
ਨਿੱਜੀ ਜਾਣਕਾਰੀ
ਜਨਮ
ਮੈਕਸੀਮਿਲੀਅਨ ਫ਼ਰਾਂਸੂਆ ਮਾਰੀ ਇਸੀਦੋਰ ਦ ਰੌਬਸਪਾਇਰ

(1758-05-06)6 ਮਈ 1758
ਆਰਾਸ, ਆਰਤੋਆ, ਫ਼ਰਾਂਸ
ਮੌਤ28 ਜੁਲਾਈ 1794(1794-07-28) (ਉਮਰ 36) ਫਰਮਾ:Executed
Place de la Révolution, Paris, France
ਕੌਮੀਅਤਫ਼ਰਾਂਸੀਸੀ
ਸਿਆਸੀ ਪਾਰਟੀJacobin Club (1789–1794)
ਹੋਰ ਰਾਜਨੀਤਕ
ਸੰਬੰਧ
The Mountain (1792–1794)
ਅਲਮਾ ਮਾਤਰਲੀਸੇ ਲੂਈ ਲ ਗਰੌਂ
ਪੇਸ਼ਾਵਕੀਲ ਅਤੇ ਸਿਆਸਤਦਾਨ
ਦਸਤਖ਼ਤ

ਮੁੱਢਲਾ ਜੀਵਨਸੋਧੋ

ਰੌਬਸਪਾਇਰ ਦਾ ਜਨਮ 6 ਮਈ 1758 ਨੂੰ ਉੱਤਰੀ-ਪੱਛਮੀ ਫ਼ਰਾਂਸ ਦੇ ਸ਼ਹਿਰ ਆਰਾਸ ਵਿੱਚ ਹੋਇਆ ਅਤੇ ਇਸ ਦੇ ਮਾਪਿਆਂ ਦੀ ਪਹਿਲੀ ਔਲਾਦ ਸੀ।

11 ਸਾਲ ਦੀ ਉਮਰ ਵਿੱਚ ਇਸਨੂੰ ਬਿਸ਼ਪ ਦੀ ਸਿਫ਼ਾਰਸ਼ ਉੱਤੇ ਪੈਰਿਸ ਵਿਖੇ ਲੀਸੇ ਲੂਈ ਲ ਗਰੌਂ ਵਿੱਚ ਪੜ੍ਹਣ ਲਈ ਸਕਾਲਰਸ਼ਿਪ ਮਿਲੀ ਅਤੇ ਇਹ ਉੱਥੇ 23 ਸਾਲ ਦੀ ਉਮਰ ਤੱਕ ਪੜ੍ਹਕੇ ਵਕੀਲ ਬਣਕੇ ਗ੍ਰੈਜੂਏਟ ਹੋਇਆ। ਗ੍ਰੈਜੂਏਟ ਹੋਣ ਉੱਤੇ ਇਸਨੂੰ 12 ਸਾਲ ਲਈ ਇੱਕ ਸ਼ਾਨਦਾਰ ਵਿਦਿਆਰਥੀ ਹੋਣ ਕਰ ਕੇ 600 ਫ਼ਰਾਂਸੀਸੀ ਲੀਵਰ ਦਾ ਇਨਾਮ ਦਿੱਤਾ ਗਿਆ।[1]

ਹਵਾਲੇਸੋਧੋ

  1. Scurr, Ruth. Fatal Purity: Robespierre and the French Revolution. New York: Henry Holt, 2006. pp. 22, 35.

ਬਾਹਰੀ ਲਿੰਕਸੋਧੋ