ਮੈਕਸੀਕੋ ਦਾ ਸੱਭਿਆਚਾਰ

ਮੈਕਸੀਕੋ ਦਾ ਸਭਿਆਚਾਰ ਮੈਕਸੀਕੋ ਦੇ ਲੋਕਾਂ ਦੇ ਰਹਿਣ ਸਹਿਣ ਦਾ ਢੰਗ ਹੈ।

ਮੈਕਸੀਕੋ ਆਪਣੀਆਂ ਕਲਾ ਪਰੰਪਰਾਵਾਂ ਲਈ ਜਾਣਿਆ ਜਾਂਦਾ ਹੈ ਜੋ ਕਿ ਓਥੋਂ ਦੇ ਮੂਲਵਾਸੀਆਂ ਤੋਂ ਵਿਕਸਿਤ ਹੋਈਆਂ।