ਮੈਕਸੀਕੋ ਸ਼ਹਿਰ
ਮੈਕਸੀਕੋ ਸ਼ਹਿਰ (Spanish: Ciudad de México ਸਿਊਦਾਦ ਦੇ ਮੇਹੀਕੋ, ਜਾਂ ਮੈਕਸੀਕੋ ਡੀ.ਐੱਫ਼.) ਇੱਕ ਸੰਘੀ ਜ਼ਿਲ੍ਹਾ, ਮੈਕਸੀਕੋ ਦੀ ਰਾਜਧਾਨੀ ਅਤੇ ਮੈਕਸੀਕੋ ਸੰਘ ਦੀਆਂ ਸੰਘੀ ਤਾਕਤਾਂ ਦਾ ਟਿਕਾਣਾ ਹੈ।[10] ਇਹ ਮੈਕਸੀਕੋ ਵਿਚਲੀ ਇੱਕ ਸੰਘੀ ਇਕਾਈ ਹੈ ਜੋ ਕਿਸੇ ਵੀ ਮੈਕਸੀਕੀ ਰਾਜ ਦਾ ਹਿੱਸਾ ਨਹੀਂ ਹੈ ਸਗੋਂ ਪੂਰੇ ਸੰਘ ਨਾਲ ਵਾਸਤਾ ਰੱਖਦੀ ਹੈ। ਇਹ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਪ੍ਰਮੁੱਖ ਰਾਜਨੀਤਕ, ਸੱਭਿਆਚਾਰਕ, ਵਿੱਦਿਅਕ ਅਤੇ ਆਰਥਕ ਕੇਂਦਰ ਹੈ।
ਮੈਕਸੀਕੋ ਸ਼ਹਿਰ | |
---|---|
ਸਮਾਂ ਖੇਤਰ | ਯੂਟੀਸੀ−6 |
• ਗਰਮੀਆਂ (ਡੀਐਸਟੀ) | ਯੂਟੀਸੀ−5 (ਕੇਂਦਰੀ ਦੁਪਹਿਰੀ ਸਮਾਂ) |
ਇਤਿਹਾਸ
ਸੋਧੋਐਜ਼ਟੈਕ ਕਾਲ
ਸੋਧੋਜਿਹੜਾ ਸ਼ਹਿਰ ਅੱਜ ਮੈਕਸੀਕੋ ਸ਼ਹਿਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇਸ ਦੀ ਸਥਾਪਨਾ 1325 ਵਿੱਚ ਮੈਕਸੀਕਾ ਲੋਕਾਂ ਦੁਆਰਾ ਕੀਤੀ ਗਈ, ਜਿਹਨਾਂ ਨੂੰ ਬਾਅਦ ਵਿੱਚ ਐਜ਼ਟੈਕਸ ਕਿਹਾ ਜਾਣ ਲੱਗਿਆ।
ਹਵਾਲੇ
ਸੋਧੋ- ↑ "Secretaría de Relaciones Exteriores – México". Sre.gob.mx. Archived from the original on ਸਤੰਬਰ 8, 2005. Retrieved April 17, 2011.
{{cite web}}
: Unknown parameter|dead-url=
ignored (|url-status=
suggested) (help) - ↑ "De la Colonia / 13 agosto de 1521: rendición de México-Tenochtitlan". Redescolar.ilce.edu.mx. Archived from the original on ਜੁਲਾਈ 1, 2008. Retrieved April 17, 2011.
{{cite web}}
: Unknown parameter|dead-url=
ignored (|url-status=
suggested) (help) - ↑ "Conmemora la SecretarĂa de Cultura el 185 Aniversario del Decreto de CreaciĂłn del Distrito Federal". Cultura.df.gob.mx. Archived from the original on ਜੁਲਾਈ 22, 2011. Retrieved April 17, 2011.
{{cite web}}
: Unknown parameter|dead-url=
ignored (|url-status=
suggested) (help); soft hyphen character in|title=
at position 23 (help) - ↑ "Senadores por el Distrito Federal LXI Legislatura". Senado de la Republica. Retrieved October 21, 2010.
- ↑ "Listado de Diputados por Grupo Parlamentario del Distrito Federal". Camara de Diputados. Archived from the original on ਮਾਰਚ 9, 2018. Retrieved October 20, 2010.
{{cite web}}
: Unknown parameter|dead-url=
ignored (|url-status=
suggested) (help) - ↑ "Resumen". Cuentame INEGI. Archived from the original on ਜਨਵਰੀ 30, 2010. Retrieved October 20, 2010.
{{cite web}}
: Unknown parameter|dead-url=
ignored (|url-status=
suggested) (help) - ↑ "Relieve". Cuentame INEGI. Retrieved October 20, 2010.
- ↑ "ENOE". Retrieved August 24, 2012.
- ↑ "Distrito Federal". 2010. Retrieved October 20, 2010.
- ↑ "Artículo 44" (PDF). Constitución Política de los Estados Unidos Mexicanos. Archived from the original (PDF) on ਜਨਵਰੀ 17, 2020. Retrieved May 14, 2010.