ਮੈਕਾਲੇਵਾਦ
ਮੈਕਾਲੇਵਾਦ ਸਿੱਖਿਆ ਸਿਸਟਮ ਦੁਆਰਾ ਦੇਸੀ ਸਭਿਆਚਾਰ ਦੀ ਥਾਂ ਬਸਤੀਵਾਦੀ ਸ਼ਕਤੀਆਂ ਦੇ ਪਰਦੇਸੀ ਸਭਿਆਚਾਰ ਦੇ ਯੋਜਨਾਬੱਧ ਪਰਚਾਰ ਰਾਹੀਂ ਦੇਸੀ ਸਭਿਆਚਾਰ ਨੂੰ ਖਤਮ ਕਰਨ ਦੀ ਨੀਤੀ ਹੈ। ਇਹ ਸ਼ਬਦ ਬ੍ਰਿਟਿਸ਼ ਰਾਜਨੇਤਾ ਥਾਮਸ ਬੈਬਿੰਗਟਨ ਮੈਕਾਲੇ (1800-1859) ਤੋਂ ਬਣਿਆ ਹੈ। ਉਸਨੇ ਭਾਰਤ ਦੀ ਉੱਚ ਸਿੱਖਿਆ ਚ ਸਿੱਖਿਆ ਦਾ ਮਾਧਿਅਮ ਅੰਗਰੇਜ਼ੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਇਤਿਹਾਸ
ਸੋਧੋਥਾਮਸ ਮੈਕਾਲੇ
ਸੋਧੋਥਾਮਸ ਮੈਕਾਲੇ 25 ਅਕਤੂਬਰ 1800 ਨੂੰ ਲਿਸੈਸਟਰਸ਼ਾਇਰ, ਇੰਗਲੈਂਡ ਵਿੱਚ ਪੈਦਾ ਹੋਇਆ ਸੀ। ਉਹ ਇੱਕ ਸਾਬਕਾ ਅਫ਼ਰੀਕੀ ਬਸਤੀਵਾਦ ਦੇ ਰਾਜਪਾਲ ਦਾ ਪੁੱਤਰ ਅਤੇ ਯੁਨਾਈਟਡ ਕਿੰਗਡਮ ਵਿੱਚ ਗੁਲਾਮੀ-ਵਿਰੋਧੀ ਕਾਰਕੁਨ ਸੀ।[1]
ਹਵਾਲੇ
ਸੋਧੋ- ↑ "Thomas Babington Macaulay," age-of-the-sage.org/ Retrieved March 16, 2011.