ਮੈਡਲ ਆਫ਼ ਆਨਰ
ਸੰਯੁਕਤ ਰਾਜ ਦੁਆਰਾ ਸਨਮਾਨਿਤ ਸਭ ਤੋਂ ਵੱਧ ਸੈਨਿਕ ਸਜਾਵਟ
ਮੈਡਲ ਆਫ਼ ਆਨਰ ਅਮਰੀਕਾ ਦਾ ਸਭ ਤੋਂ ਉੱਚਾ ਫੌਜੀ ਸਨਮਾਨ ਹੈ। ਇਹ ਅਮਰੀਕਾ ਦੇ ਰਾਸ਼ਟਰਪਤੀ ਦੁਆਰਾ ਸਿਰਫ਼ ਅਮਰੀਕੀ ਫੌਜੀਆਂ ਨੂੰ ਦਿੱਤਾ ਜਾਂਦਾ ਹੈ। ਇਹ ਸਨਮਾਨ ਤਿੰਨ ਪ੍ਰਕਾਰ ਦਾ ਹੈ, ਇੱਕ ਫੌਜ ਦੇ ਲਈ, ਇੱਕ ਜਲ-ਫੌਜ ਦੇ ਲਈ ਅਤੇ ਇੱਕ ਹਵਾਈ-ਫੌਜ ਦੇ ਲਈ।
ਮੈਡਲ ਆਫ਼ ਆਨਰ | |
---|---|
ਕਿਸਮ | ਰਿਬਨ ਸਮੇਤ ਅਮਰੀਕੀ ਫ਼ੌਜੀ ਤਮਗਾ (ਸਜਾਵਟ) |
ਦੇਸ਼ | ਸੰਯੁਕਤ ਰਾਜ |
ਯੋਗਤਾ | ਸਿਰਫ ਫੌਜੀਆਂ ਲਈ |
ਸਥਿਤੀ | ਇਸ ਸਮੇਂ ਇਹ ਸਨਮਾਨ ਦਿੱਤਾ ਜਾਂਦਾ ਹੈ |
ਸਥਾਪਿਤ | ਜਲ-ਫੌਜ - 21 ਦਸੰਬਰ 1861 ਫੌਜ - 12 ਜੁਲਾਈ 1862 ਹਵਾਈ-ਫੌਜ - 14 ਅਪਰੈਲ 1965 |
Precedence | |
ਅਗਲਾ (ਉੱਚਾ) | ਕੋਈ ਨਹੀਂ |
ਅਗਲਾ (ਹੇਠਲਾ) | Army - Distinguished Service Cross Navy and Marine Corps - Navy Cross Air Force - Air Force Cross Coast Guard - Coast Guard Cross |
ਹਵਾਲੇ
ਸੋਧੋ- ↑ Department of the Army (July 1, 2002). "Section 578.4 Medal of Honor". Code of Federal Regulations Title 32, Volume 2. Government Printing Office. Retrieved March 14, 2012.
- ↑ As amended by Act of July 25, 1963
- ↑ 3.0 3.1 3.2 "Medal of Honor recipients". Statistics of Soldiers, Sailors, Airmen, Marines, and Coast Guardsmen who received the Medal of Honor. United States Army Center of Military History. August 13, 2013. Archived from the original on ਅਗਸਤ 9, 2011. Retrieved September 5, 2013.
{{cite web}}
: Unknown parameter|dead-url=
ignored (|url-status=
suggested) (help)