ਮੈਡੀਕਲ ਟ੍ਰਾਂਸਕ੍ਰਿਪਸ਼ਨ

ਮੈਡੀਕਲ ਟ੍ਰਾਂਸਕ੍ਰਿਪਸ਼ਨ ( MT ) ਸਿਹਤ ਪੇਸ਼ੇ ਦਾ ਸਹਾਇਕ ਅੰਗ ਹੈ। ਇਸ ਵਿੱਚ ਡਾਕਟਰ ਦੁਆਰਾ ਰੋਗੀ ਨੂੰ ਦਿੱਤੇ ਗਏ ਜ਼ਬਾਨੀ ਨਿਰਦੇਸ਼ਾਂ ਨੂੰ ਸੁਣਕੇ ਬਾਅਦ ਵਿੱਚ ਉਨ੍ਹਾਂ ਨੂੰ ਪਾਠ(ਟੈਕਸਟ ) ਦੇ ਰੂਪ ਵਿੱਚ ਬਦਲਨਾ ਹੁੰਦਾ ਹੈ ।

ਬਾਹਰੀ ਕੜੀਆਂ

ਸੋਧੋ