ਮੈਨ ਆਫ਼ ਸਟੀਲ 2013 ਦੀ ਇੱਕ ਸੂਪਰਹੀਰੋ ਫ਼ਿਲਮ ਹੈ ਜੋ ਡੀ.ਸੀ. ਕਾਮਿਕਸ ਦੇ ਇੱਕ ਕਿਰਦਾਰ ਸੂਪਰਮੈਨ ਤੇ ਅਧਾਰਤ ਹੈ। ਲੈਜੰਡਰੀ ਪਿਕਚਰਸ ਅਤ ਸਿੰਕੌਪੀ ਫ਼ਿਲਮਸ ਦੀ ਸਹਿ-ਪ੍ਰੋਡਿਊਸ ਕੀਤੀ ਇਸ ਫ਼ਿਲਮ ਨੂੰ ਵਾਰਨਰ ਬ੍ਰਦਰਜ਼ ਨੇ ਵੰਡਿਆ। ਜ਼ੈਕ ਸਨਾਈਡਰ ਇਸ ਦੇ ਹਦਾਇਤਕਾਰ ਅਤੇ ਡੇਵਿਡ ਐੱਸ. ਗੋਇਰ ਇਸ ਦੇ ਲੇਖਕ ਹਨ। ਇਸ ਦੇ ਮੁੱਖ ਸਿਤਾਰੇ ਹੈਨਰੀ ਕੇਵਿਲ, ਐਮੀ ਐਡਮਸ, ਮਾਈਕਲ ਸ਼ੈਨਨ, ਕੇਵਿਨ ਕੋਸਟਨਰ, ਡਿਆਨ ਲੇਨ, ਲੌਰੇਂਸ ਫ਼ਿਸਬਰਨ ਹਨ। ਮੈਨ ਆਫ਼ ਸਟੀਲ ਸੂਪਰਮੈਨ ਫ਼ਿਲਮ ਲੜੀ, ਕੋ ਕਿਰਦਾਰ ਦੀ ਮੁੱਢਲੀ ਕਹਾਣੀ ਦੱਸਦੀਆਂ ਹਨ, ਦਾ ਇੱਕ ਰੀਬੂਟ ਹੈ।

ਮੈਨ ਆਫ਼ ਸਟੀਲ
ਨਿਰਦੇਸ਼ਕਜ਼ੈਕ ਸਨਾਈਡਰ
ਸਕਰੀਨਪਲੇਅਡੇਵਿਡ ਐੱਸ. ਗੋਇਰ
ਕਹਾਣੀਕਾਰ
  • ਡੇਵਿਡ ਐੱਸ. ਗੋਇਰ
  • ਕ੍ਰਿਸਟੋਫ਼ਰ ਨੋਲਨ
ਨਿਰਮਾਤਾ
ਸਿਤਾਰੇ
ਸਿਨੇਮਾਕਾਰਆਮਿਰ ਮੋਕਰੀ
ਸੰਪਾਦਕਡੇਵਿਡ ਬ੍ਰੈਨਰ
ਸੰਗੀਤਕਾਰਹੈਂਸ ਜ਼ਿਮਰ
ਪ੍ਰੋਡਕਸ਼ਨ
ਕੰਪਨੀਆਂ
ਡਿਸਟ੍ਰੀਬਿਊਟਰਵਾਰਨਰ ਬ੍ਰਦਰਜ਼ ਪਿਕਚਰਸ
ਰਿਲੀਜ਼ ਮਿਤੀਆਂ
  • ਜੂਨ 12, 2013 (2013-06-12) (ਲੰਡਨ ਪ੍ਰੀਮੀਅਰ)
  • ਜੂਨ 14, 2013 (2013-06-14) (ਯੂਨਾਇਟਡ ਕਿੰਗਡਮ)
  • ਜੂਨ 14, 2013 (2013-06-14) (ਉੱਤਰੀ ਅਮਰੀਕਾ)
ਮਿਆਦ
143 ਮਿੰਟ[2]
ਦੇਸ਼ਅਮਰੀਕਾ
ਯੂਨਾਇਟਡ ਕਿੰਗਡਮ[3]
ਭਾਸ਼ਾਅੰਗਰੇਜ਼ੀ
ਬਜ਼ਟ$225 ਮਿਲੀਅਨ[4]
ਬਾਕਸ ਆਫ਼ਿਸ$668.05 ਮਿਲੀਅਨ[5]

ਹਵਾਲੇ

ਸੋਧੋ
  1. "Man of Steel (2013)". Retrieved 24 ਮਈ 2014.
  2. "MAN OF STEEL (12A)". ਬ੍ਰਿਟਿਸ਼ ਬੋਰਡ ਆਫ਼ ਫ਼ਿਲਮ ਕਲਾਸੀਫ਼ਿਕੇਸ਼ਨ. 21 ਮਈ 2013. Retrieved 21 ਮਈ 2013. 142m 50s
  3. "MAN OF STEEL (12A)". Archived from the original on 2015-09-06. Retrieved 7 ਅਕਤੂਬਰ 2013. {{cite web}}: Unknown parameter |dead-url= ignored (|url-status= suggested) (help)
  4. McNary, Dave (6 ਜੂਨ 2013). "Warner Bros. Sets Bar High for Latest – and Priciest – Incarnation of Superman". Variety. Retrieved 6 ਜੂਨ 2013.
  5. "Man of Steel (2013)". ਬਾਕਸ ਆਫ਼ਿਸ ਮੋਜੋ. Retrieved 2 ਅਕਤੂਬਰ 2013.