ਮੈਮਰੀਜ਼ ਆਫ ਰੇਨ

ਕਿਤਾਬ

ਮੈਮਰੀਜ਼ ਆਫ ਰੇਨ ਸੁਨੇਤਰਾ ਗੁਪਤਾ ਦੁਆਰਾ ਲਿਖੀ ਇੱਕ ਅੰਗਰੇਜ਼ੀ ਭਾਸ਼ਾ ਦੀ ਕਿਤਾਬ ਹੈ। ਇਹ ਗੁਪਤਾ ਦਾ ਪਹਿਲਾ ਨਾਵਲ ਸੀ ਅਤੇ ਪਹਿਲੀ ਵਾਰ 1992 ਵਿੱਚ ਪ੍ਰਕਾਸ਼ਿਤ ਹੋਇਆ ਸੀ।[1] ਇਸ ਪੁਸਤਕ ਨੂੰ 1996 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।[2][3]

ਮੈਮਰੀਜ਼ ਆਫ ਰੇਨ
ਲੇਖਕਸੁਨੇਤਰਾ ਗੁਪਤਾ
ਦੇਸ਼ਭਾਰਤ
ਭਾਸ਼ਾਅੰਗਰੇਜ਼ੀ
ਪ੍ਰਕਾਸ਼ਨ1 ਅਪ੍ਰੈਲ 1992[1]

ਹਵਾਲੇ ਸੋਧੋ

  1. 1.0 1.1 "Memories of Rain by Sunetra Gupta | Kirkus Reviews" (in ਅੰਗਰੇਜ਼ੀ (ਅਮਰੀਕੀ)). Retrieved 13 October 2018.
  2. "Book Review: When the twain met: 'Memories of Rain' Sunetra Gupta". The Independent. Archived from the original on 2022-05-12. Retrieved 13 October 2018.
  3. Jaina C. Sanga (2003). South Asian Novelists in English: An A-to-Z Guide. Greenwood Publishing Group. pp. 100–. ISBN 978-0-313-31885-6.

ਬਾਹਰੀ ਲਿੰਕ ਸੋਧੋ