ਮੈਰੀ ਐਨ ਹੋਰਟਨ (ਜਨਮ 21 ਨਵੰਬਰ 1955) ਨੂੰ ਰਸਮੀ ਤੌਰ 'ਤੇ ਮਾਰਕ ਰ. ਹੋਰਟਨ ਵਜੋਂ ਵੀ ਜਾਣਿਆ ਜਾਂਦਾ ਹੈ। ਉਹ ਇਕ ਯੂਜਨੈੱਟ ਅਤੇ ਇੰਟਰਨੈਟ ਪਿਉਨੀਰ ਹੈ। ਹੋਰਟਨ ਨੇ ਵੀ.ਆਈ. ਐਡੀਟਰ ਅਤੇ ਟੇਰਮਿਨਫ਼ੋ ਡਾਟਾਬੇਸ ਸਮੇਤ ਬੇਰਕਲੀ ਯੂਨਿਕਸ (ਬੀ.ਐਸ.ਡੀ) ਵਿਚ ਪਹਿਲੀ ਈ-ਮੇਲ ਉਏਨਕੋਡ ਬਣਾ ਕੇ ਯੋਗਦਾਨ ਪਾਇਆ ਹੈ ਅਤੇ 1980ਵੇਂ ਦਹਾਕੇ ਵਿਚ ਯੂਜਨੈੱਟ ਵਿਚ ਵਾਧਾ ਲਿਆਂਦਾ ਹੈ।

ਮੈਰੀ ਐਨ ਹੋਰਟਨ

ਹੋਰਟਨ ਇਕ ਕੰਪਿਊਟਰ ਵਿਗਿਆਨੀ ਅਤੇ ਇਕ ਟਰਾਂਸਜੈਂਡਰ ਸਿੱਖਿਅਕ ਅਤੇ ਕਾਰਕੁੰਨ ਹੈ।[1]

ਹਵਾਲੇ ਸੋਧੋ

  1. Hauben, Michael and Ronda (1997). Netizens. IEEE Computer Society. pp. 52. ISBN 0-8186-7706-6.