ਮੈਰੀ ਟਿਊਡਰ (ਫ਼੍ਰਾਂਸ ਦੀ ਰਾਣੀ)

ਮੈਰੀ ਟਿਊਡਰ (18 ਮਾਰਚ 1496–25 ਜੂਨ 1533), 1514 ਵਿੱਚ 3 ਮਹੀਨੇ ਲਈ ਫ਼ਰਾਂਸ ਦੀ ਰਾਣੀ ਸੀ। ਉਹ ਇੰਗਲੈਂਡ ਦੇ ਰਾਜੇ ਹੈਨਰੀ ਅੱਠਵੇਂ ਦੀ ਭੈਣ ਸੀ।