ਮੈਰੀ ਪ੍ਰਾਈਡ

ਅਮਰੀਕੀ ਲੇਖਕ

ਮੈਰੀ ਪ੍ਰਾਈਡ (ਜਨਮ 1955) ਹੋਮਸਕੂਲਿੰਗ ਅਤੇ ਇਸਾਈ ਮਸਲਿਆਂ 'ਤੇ ਲਿਖਣ ਵਾਲੀ ਇੱਕ ਅਮਰੀਕੀ ਲੇਖਕ ਅਤੇ ਰਸਾਲਾ ਨਿਰਮਾਤਾ ਹੈ। ਉਸ ਨੂੰ ਵਧੇਰੇ ਕਰਕੇ ਉਸਦੀ ਹੋਮਸਕੂਲਿੰਗ ਲਈ ਜਾਣਿਆ ਜਾਂਦਾ ਹੈ, ਪਰ ਉਸ ਨੇ ਪਰੰਪਰਾਵਾਦੀ ਕੱਟੜਪੰਥੀ ਦ੍ਰਿਸ਼ਟੀਕੋਣ ਤੋਂ ਔਰਤਾਂ ਦੀ ਭੂਮਿਕਾ, ਸਿੱਖਿਆ 'ਚ ਕੰਪਿਊਟਰ ਤਕਨੀਕ, ਮਾਤਾ-ਪਿਤਾ ਅਧਿਕਾਰ ਅਤੇ ਨਵੇਂ ਦੌਰ ਦੇ ਵਿਚਾਰ ਬਾਰੇ ਵੀ ਲਿਖਿਆ। ਹੋਮਸਕੂਲਿੰਗ ਲਹਿਰ 'ਚ ਉਸ ਦੀ ਭੂਮਿਕਾ ਨੂੰ ਯਾਦ ਕੀਤਾ ਜਾਂਦਾ ਹੈ, ਪ੍ਰਾਈਡ ਨੇ ਨੂੰ ਬਤੌਰ "ਹੋਮਸਕੂਲ ਲਹਿਰ ਦੀ ਰਾਣੀ" ਅਤੇ "ਹੋਮਸਕੂਲਿੰਗ ਗੁਰੂ" ਵਜੋਂ ਜਾਣਿਆ ਜਾਂਦਾ ਹੈ।[1][2][3] ਉਸ ਦੀ ਪਹਿਲੀ ਕਿਤਾਬ, ਦ ਵੇਅ ਹੋਮ, ਹੈ, ਉਸ ਨੂੰ ਇੱਕ ਕ੍ਰਿਸਚਨ ਕ਼ੁਇਰਫੁਲ ਲਹਿਰ 'ਚ ਵਿੱਚ ਵੀ ਇੱਕ ਕਾਰਕੁਨ ਮੰਨਿਆ ਜਾਂਦਾ ਹੈ।[4][5][6][7][8][9]

ਸ਼ੁਰੂਆਤੀ ਜੀਵਨ

ਸੋਧੋ

ਪ੍ਰਾਈਡ ਦਾ ਜਨਮ 1955 ਨੂੰ ਨਿਊਯਾਰਕ ਸ਼ਹਿਰ, ਨਿਊਯਾਰਕ ਵਿੱਚ ਹੋਇਆ ਸੀ। ਪ੍ਰਾਈਡ ਨੇ ਆਪਣੀ ਗ੍ਰੈਜੁਏਸ਼ਨ 15 ਸਾਲ ਦੀ ਉਮਰ ਵਿੱਚ ਪੂਰੀ ਕੀਤੀ ਅਤੇ ਇਸ ਤੋਂ ਬਾਅਦ ਰਿੰਸੇਲਿਅਰ ਪੌਲੀਟੈਕਨਿਕ ਇੰਸਟੀਚਿਊਟ ਵਿੱਚ ਦਾਖਿਲ ਹੋਈ ਜਿੱਥੇ ਉਸ ਨੇ 1974 'ਚ ਇਲੈੱਕਟ੍ਰਿਕਲ ਇੰਜੀਨੀਅਰਿੰਗ ਦੇ ਵਿਸ਼ੇ 'ਚ ਬੈਚੁਲਰ ਡਿਗਰੀ ਹਾਸਿਲ ਕੀਤੀ। ਇਸ ਤੋਂ ਬਾਅਦ ਇੱਥੋਂ ਹੀ ਕੰਪਿਊਟਰ ਸਿਸਟਮ ਵਿੱਚ ਇੱਕ ਸਾਲ ਬਾਅਦ ਮਾਸਟਰ ਡਿਗਰੀ ਹਾਸਿਲ ਕੀਤੀ। ਇਸ ਸਮੇਂ ਉਸ ਨੇ ਆਪਣੇ ਪਤੀ ਬਿਲ ਨਾਲ ਵਿਆਹ ਕਰਵਾਇਆ ਇਸ ਅਤੇ ਦੋਵੇਂ ਛੇਤੀ ਹੀ ਕੱਟੜਪੰਥੀ ਕ੍ਰਿਸਚੈਨਨਿਟੀ 'ਚ ਤਬਦੀਲ ਹੋ ਗਏ। ਪ੍ਰਾਈਡ ਨੇ ਆਪਣੇ ਆਪ ਨੂੰ ਇੱਕ ਸਾਬਕਾ ਨਾਰੀਵਾਦੀ ਕਾਰਕੁਨ ਮੰਨਿਆ ਹੈ।[10]

ਪ੍ਰਕਾਸ਼ਿਕ

ਸੋਧੋ

ਕਿਤਾਬਾਂ

ਸੋਧੋ
  • The Way Home (Crossway Books, 1985)
  • The Big Book of Home Learning (Crossway Books, 1986)
  • The Next Book of Home Learning (Crossway Books, 1987)
  • The New Big Book of Home Learning (Crossway Books, 1988)
  • All the Way Home (Crossway Books, 1989)
  • The Child Abuse Industry (Crossway Books, 1986)
  • Schoolproof (Crossway Books, 1988); (Blackstone Audio Books, 2002)
  • Unholy Sacrifices of the New Age and Ancient Empires of the New Age (Crossway Books, 1988, 1989 both with Paul deParrie)
  • The “Old Wise Tales” series (Wolgemuth & Hyatt, 1990): Too Many Chickens, The Greenie, The Better Butter Battle, Baby Doe
  • The Big Book of Home Learning 4 volumes: Getting Started, Preschool & Elementary, Teen & Adult, Afterschooling (Crossway Books, 1991)
  • Pride’s Guide to Educational Software with husband Bill Pride (Crossway, 1997)
  • The Big Book of Home Learning 3 volumes: Getting Started, Preschool & Elementary, Junior High Through College (Alpha Omega Publications, 1999)
  • Mary Pride’s Complete Guide to Getting Started in Homeschooling (Harvest House, 2004)

ਰਸਾਲੇ

ਸੋਧੋ
  • HELP For Growing Families
  • Practical Homeschooling
  • Big Happy Family
  • Homeschool PC

ਇਹ ਵੀ ਦੇਖੋ

ਸੋਧੋ
  • Antifeminism

ਹਵਾਲੇ

ਸੋਧੋ
  1. Joe Woodard (9/09/96). "Number one doesn't try harder: Calgary's public board complains that 'the others' are cherry-picking their students". Newsmagazine, Alberta Report. 23 (39). {{cite journal}}: Check date values in: |year= (help)CS1 maint: year (link)Check date values in: |date= (help)
  2. Joe Woodward (Mar 31, 2001). "The godliness of fertility: A growing Protestant movement is rediscovering the sanctification available in large families". Calgary Herald: OS.10.
  3. Angie Kiesling (2004-08-16). "Why Johnny Learns at Home". Publishers Weekly. 251 (33): 25–26.
  4. DeMoss, Nancy Leigh (2002). Lies Women Believe: And the Truth that Sets Them Free. Chicago, IL: Moody Publishers. ISBN 0-8024-7296-6.
  5. James B. Jordan (1993). "The Bible and Family Planning" (PDF). Contra Mundum (Fall 1993, no. 9): 2–14. ISSN 1070-9495. Archived from the original (PDF) on 2007-02-04. {{cite journal}}: Unknown parameter |dead-url= ignored (|url-status= suggested) (help)
  6. Myers, Jeffery J. (1990). Does the Bible Forbid Family Planning?. Niceville: Biblical Horizons. pp. 1–31.
  7. Kathryn Joyce (9 Nov 2006). "Arrows for the War". The Nation. Retrieved 2006-12-20. [ਮੁਰਦਾ ਕੜੀ]
  8. Eileen Finan (13 Nov 2006). "Making Babies the Quiverfull Way". Newsweek Magazine. Archived from the original on 2007-01-03. Retrieved 2006-12-21. {{cite web}}: Unknown parameter |dead-url= ignored (|url-status= suggested) (help)
  9. Kathryn Joyce. "Quiverfull: More Children For God's Army". RH Reality Check. Retrieved 2007-01-09.
  10. Pride, Mary (1985). The Way Home: Beyond Feminism, Back to Reality. Good News Pub. ISBN 0-89107-345-0.

ਬਾਹਰੀ ਲਿੰਕ

ਸੋਧੋ