ਮੈਲਾਗਾ ਅਜਾਇਬ ਘਰ ਸਪੇਨ ਵਿੱਚ ਆਂਦਾਲੂਸੀਆ ਦੇ ਸ਼ਹਿਰ ਮੈਲਾਗਾ ਵਿੱਚ ਸਥਿਤ ਹੈ। ਇਹ 1973 ਵਿੱਚ ਬਣਿਆ। ਇਸ ਵਿੱਚ, ਪ੍ਰਾਂਤ ਦਾ 1913 ਵਿੱਚ ਬਣਿਆ ਲਲਿਤ ਕਲਾ ਦਾ ਅਜਾਇਬ ਘਰ (Museo Provincial de Bellas Artes) ਅਤੇ 1947 ਵਿੱਚ ਬਣਿਆ ਪੁਰਾਤਤਵ ਅਜਾਇਬਘਰ, ਦੋਵੇਂ ਸ਼ਾਮਿਲ ਹਨ।[1] 2010 ਵਿੱਚ ਇਹਨਾਂ ਨੂੰ ਸੰਸਥਕ ਤੌਰ 'ਤੇ ਅੱਲਗ ਰਖਿਆ ਗਿਆ ਅਤੇ ਦੋ ਭਾਗਾਂ ਵਿੱਚ ਵੰਡਿਆ ਗਿਆ। ਇਸ ਵਿੱਚ ਲਲਿਤ ਕਲਾ ਦੇ 2,000 ਪੀਸ ਅਤੇ 15,000 ਪੁਰਾਤੱਤਵ ਭੰਡਾਰ ਦੇ ਪੀਸ ਸ਼ਾਮਿਲ ਹਨ। .[2]

ਮੈਲਾਗਾ ਅਜਾਇਬ ਘਰ
Museo de Málaga
Map
ਟਿਕਾਣਾਮਲਾਗਾ, ਆਂਦਾਲੂਸੀਆ, ਸਪੇਨ
ਕਿਸਮArt museum, Historic site
ਮਲਾਗਾ ਅਜਾਇਬਘਰ
ਮੂਲ ਨਾਮ
Spanish: Museo de Málaga
ਮੈਲਾਗਾ ਅਜਾਇਬ ਘਰ is located in ਸਪੇਨ
ਮੈਲਾਗਾ ਅਜਾਇਬ ਘਰ
ਮਲਾਗਾ ਅਜਾਇਬਘਰ ਦੀ ਸਪੇਨ ਵਿੱਚ ਸਥਿਤੀ
ਸਥਿਤੀਮਲਾਗਾ, ਸਪੇਨ
Invalid designation
ਕਿਸਮਅਹਿੱਲ
ਮਾਪਦੰਡਸਮਾਰਕ

ਲਲਿਤ ਕਲਾ ਭਾਗ

ਸੋਧੋ
 
El Juicio de Paris (The Judgment of Paris, 1904), Enrique Simonet.
 
Anatomia del corazón (Heart's Anatomy, 1890), Enrique Simonet.

ਲਲਿਤ ਕਲਾ ਭਾਗ 24 ਜੁਲਾਈ 1913 ਨੂੰ ਸ਼ਾਹੀ ਫਰਮਾਨ ਤੇ ਬਣਾਇਆ ਗਿਆ। ਇਹ ਅਜਾਇਬ ਘਰ ਸੂਬਾਈ ਪੱਧਰ ਤੇ ਲਲਿਤ ਕਲਾ ਨੂੰ ਉਤਸ਼ਾਹਿਤ ਕਰਨ ਲਈ ਬਣਾਇਆ ਗਿਆ। ਕਿਉਂਕਿ ਉਸ ਸਮੇਂ ਅਜਿਹੀ ਕੋਈ ਸੰਸਥਾ ਮੌਜੂਦ ਨਹੀਂ ਸੀ। ਇਸ ਵਿੱਚ ਲੁਇਸ ਦੇ ਮੋਰਾਲ, ਐਨਰਿਕ ਸਿਮੋਨ, ਪੇਡ੍ਰੋ ਦੇ ਮੇਨਾ, ਅਲੋਜ਼ੋ ਕਾਨੋ, ਅਨਤੋਨੀਓ ਦੇਲ ਕੇਸਤੀਲੋ ਅਤੇ ਪਾਬਲੋ ਪਿਕਾਸੋ ਆਦਿ ਦੇ ਬਣਾਏ ਚਿੱਤਰ ਮੌਜੂਦ ਹਨ।[3]

ਪੁਰਾਤੱਤਵ ਭਾਗ

ਸੋਧੋ
 
Hercules'mask, 1st century.

ਇਹ ਅਜਾਇਬ ਘਰ 1947 ਵਿੱਚ ਬਣਿਆ ਸੀ।[4][5] ਇਹ ਅਜਾਇਬ ਘਰ ਪੁਰਾਣੇ ਲੋਰਿੰਗਾਨੋ (Museo Loringiano) ਅਤੇ ਪ੍ਰਾਂਤ ਦੇ ਬੇਲਾ ਆਰਤੇਸ (Museo Provincial de Bellas Artes) ਤੋਂ ਇਸ ਦੇ ਪੁਰਾਤੱਤਵ ਸ਼ਰੋਤ ਲੈ ਕੇ ਦੋਵਾਂ ਦੇ ਮਿਸ਼੍ਰਣ ਨਾਲ ਇਹ ਅਜਾਇਬ ਘਰ ਬਣਾਇਆ ਗਿਆ ਹੈ।

ਬਾਹਰੀ ਲਿੰਕ

ਸੋਧੋ
  1. Rafael Puertas Tricas, El Uso Museístico del Palacio de la Aduana, Revista Jábega (Centro de Ediciones de la Diputación de Málaga), Number 92, 2002, 5:13. p. 8–9 (p. 4–5 of PDF). Accessed online 2010-01-19.
  2. Museo de Málaga: Historia, Museo de Málaga. Accessed online 2010-01-19.
  3. Sede Archived 2010-02-01 at the Wayback Machine., Ateneo de Málaga. Accessed online 2010-01-17
  4. An older, French-language guide to Málaga reproduced at http://espagnetourisme.com/malaga.html Archived 2010-10-15 at the Wayback Machine. (accessed online 2010-01-17) lists works by de Morales, Luca Giordano, Murillo, Antonio dei Castillo, Alonso Cano, de Ribera, Zurbarán, José Moreno Carbonero, Simonet, and the altarpiece attributed to Pedro de Mena, and the early Picassos.
  5. Monumentos de Málaga Archived 2011-07-18 at the Wayback Machine., webmalaga.com, accessed online 2010-01-17, lists Murillo, Zurbarán, Morales, Alonso Cano, Ribera, Luca Giordano, Sorolla, Martínez Cubells, Picasso, and singles out the collection of 19th-century painters, mentioning in particular Muñoz Degrain, Simonet, and Nogales (presumably Avelino Nogales).