ਮੈੱਟ ਗਾਲਾ
ਦ ਮੈੱਟ ਗਾਲਾ, ਜਿਸ ਨੂੰ ਪਹਿਲਾਂ ਕੌਸਟਿਊਮ ਇੰਸਟੀਚਿਊਟ ਗਾਲਾ ਜਾਂ ਕੌਸਟਿਊਮ ਇੰਸਟੀਚਿਊਟ ਬੈਨਿਫਿਟ ਜਾਂ ਮੈੱਟ ਬੌਲ ਕਿਹਾ ਜਾਂਦਾ ਸੀ, ਇੱਕ ਸਲਾਨਾ ਮੈਟਰੋਪੋਲੀਟਨ ਮਿਊਜ਼ੀਅਮ ਔਫ਼ ਆਰਟ ਦੇ ਕੌਸਟਿਊਮ ਇੰਸਟੀਚਿਊਟ ਜੋ ਕਿ ਨਿਊ ਯਾਰਕ ਸ਼ਹਿਰ ਵਿੱਚ ਹੈ ਲਈ ਫੰਡ ਇਕੱਠਾ ਕਰਨ ਲਈ ਕਰਾਇਆ ਜਾਣ ਵਾਲਾ ਗਾਲਾ ਹੈ। ਇਹ ਕੌਸਟਿਊਮ ਇੰਸਟੀਚਿਊਟ ਦੇ ਸਲਾਨਾ ਫੈਸ਼ਨ ਐਕਸਹਿਬਿਟ ਨੂੰ ਦਰਸਾਉਂਦਾ ਹੈ।[1]
ਹਵਾਲੇ
ਸੋਧੋ- ↑ Nast, Condé (2024-02-25). "Princess Diana's One and Only Met Gala Dress Was Loaded With Meaning". Vogue (in ਅੰਗਰੇਜ਼ੀ (ਅਮਰੀਕੀ)). Retrieved 2024-05-03.