ਮੋਜ਼ੈਂਬੀਕ ਨਹਿਰ

(ਮੋਜ਼ੈਂਬੀਕ ਖਾੜੀ ਤੋਂ ਮੋੜਿਆ ਗਿਆ)

ਮੋਜ਼ੈਂਬੀਕ ਨਹਿਰ ਮਾਦਾਗਾਸਕਰ ਅਤੇ ਮੋਜ਼ੈਂਬੀਕ ਵਿਚਲਾ ਹਿੰਦ ਮਹਾਂਸਾਗਰ ਦਾ ਇੱਕ ਭਾਗ ਹੈ। ਇਹ ਦੂਜੇ ਵਿਸ਼ਵ ਯੁੱਧ ਦੌਰਾਨ ਮਾਦਾਗਾਸਕਰ ਦੀ ਲੜਾਈ ਦਾ ਟੱਕਰ-ਬਿੰਦੂ ਸੀ। ਆਪਣੇ ਸਭ ਤੋਂ ਭੀੜੇ ਮੁਕਾਮ ਵਿੱਚ ਇਸ ਦੀ ਅੰਗੋਚੇ, ਮੋਜ਼ੈਂਬੀਕ ਅਤੇ ਤੰਬੋਹੋਰਾਨੋ, ਮਾਦਾਹਾਸਕਰ ਵਿਚਕਾਰ ਚੌੜਾਈ 460 ਕਿ.ਮੀ. ਹੈ।

ਮੋਜ਼ੈਂਬੀਕ ਨਹਿਰ ਦੀ ਸਥਿਤੀ

ਹਵਾਲੇ

ਸੋਧੋ