ਮੋਦਾਹਾ
ਮੋਦਾਹਾ, ਭਾਰਤੀ ਰਾਜ ਦੇ ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਵਿਚ ਇੱਕ ਸ਼ਹਿਰ ਅਤੇ ਇੱਕ ਨਗਰ ਬੋਰਡ ਹੈ। ਖੇਤੀਬਾੜੀ ਇਥੋਂ ਦੇ ਲੋਕਾਂ ਦਾ ਮੁੱਖ ਕਿੱਤਾ ਹੈ।[ਹਵਾਲਾ ਲੋੜੀਂਦਾ]
ਮੋਦਾਹਾ | |
---|---|
ਸ਼ਹਿਰ | |
ਦੇਸ਼ | ਭਾਰਤ |
ਰਾਜ | ਉੱਤਰ ਪ੍ਰਦੇਸ਼ |
ਜ਼ਿਲ੍ਹਾ | ਹਮੀਰਪੁਰ |
ਬਾਨੀ | ਹਜ਼ਰਤ ਮੋਦੀ ਸ਼ਹੀਦ ਬਾਬਾ |
ਨਾਮ-ਆਧਾਰ | ਹਜ਼ਰਤ ਮੋਦੀ ਸ਼ਹੀਦ ਬਾਬਾ |
ਉੱਚਾਈ | 120 m (390 ft) |
ਆਬਾਦੀ (2011) | |
• ਕੁੱਲ | 40,003 |
ਭਾਸ਼ਾਵਾਂ | |
• ਦਫ਼ਤਰੀ | ਹਿੰਦੀ, ਉਰਦੂ |
ਸਮਾਂ ਖੇਤਰ | ਯੂਟੀਸੀ+5:30 (IST) |
ਵਾਹਨ ਰਜਿਸਟ੍ਰੇਸ਼ਨ | UP91 |
ਵੈੱਬਸਾਈਟ | up |
ਭੂਗੋਲ ਸੋਧੋ
ਮੋਦਾਹਾ 25°41′N 80°07′E / 25.68°N 80.12°E ਤੇ ਸਥਿਤ ਹੈ।[1] ਇਸ ਦੀ ਔਸਤ ਉਚਾਈ 120 ਮੀਟਰ (393 ਫੁੱਟ) ਹੈ।