ਮੋਨੀਕ ਵਿਤਿਗ

(ਮੋਨੀਕ ਵਿਟਿਗ ਤੋਂ ਮੋੜਿਆ ਗਿਆ)


ਮੋਨੀਕ ਵਿਟਿਗ ਇੱਕ ਫ਼ਰਾਂਸੀਸੀ ਲੇਖਕ ਤੇ ਨਾਰੀਵਾਦੀ ਸਿਧਾਂਤਕਾਰ ਸੀ, (ਫ਼ਰਾਂਸੀਸੀ: [vitig]; ਜੁਲਾਈ13, 1935 – ਜਨਵਰੀ 3, 2003) [1]। ਉਸ ਦਾ ਪਿਹਲਾ ਨਾਵਲ, ਲ'ਓਪੋਪਨਾਕਸ, 1964 ਵਿੱਚ ਛਪਿਆ।

ਮੋਨੀਕ ਵਿਟਿਗ
ਮੋਨੀਕ ਵਿਟਿਗ 1964 ਵਿੱਚ
ਮੋਨੀਕ ਵਿਟਿਗ 1964 ਵਿੱਚ
ਜਨਮ(1935-07-13)13 ਜੁਲਾਈ 1935
ਫ਼ਰਾਂਸ
ਮੌਤ3 ਜਨਵਰੀ 2003(2003-01-03) (ਉਮਰ 67)
ਅਮਰੀਕਾ
ਕਿੱਤਾਲੇਖਕ; ਨਾਰੀਵਾਦੀ ਸਿਧਾਂਤਕਾਰ; ਕਾਰਕੁਨ
ਰਾਸ਼ਟਰੀਅਤਾਫ਼ਰਾਂਸੀਸੀ
ਵਿਸ਼ਾਨਾਰੀਵਾਦ
ਵੈੱਬਸਾਈਟ
www.moniquewittig.com/index.html

ਜੀਵਨੀ

ਸੋਧੋ

ਮੋਨੀਕ ਵਿਟਿਗ ਦਾ ਜਨਮ 1935 ਵਿੱਚ ਫ਼ਰਾਂਸ ਵਿੱਚ ਹੋਇਆ। 1950 ਉਹ ਪੈਰਿਸ ਪੜਾਈ ਲਈ ਚਲੀ ਗਈ। ਉਸ ਦਾ ਪਿਹਲਾ ਨਾਵਲ, ਲ'ਓਪੋਪਨਾਕਸ, 1964 ਵਿੱਚ ਛਪਿਆ ਜਿਸ ਨਾਲ ਫ਼ਰਾਂਸ ਵਿੱਚ ਓਹ ਲੋਕਾਂ ਦੀ ਨਜ਼ਰਾਂ ਵਿੱਚ ਆਈ। ਉਸ ਨਾਵਲ ਦੇ ਅੰਗ੍ਰੇਜ਼ੀ ਅਨੁਵਾਦ ਹੋਣ ਤੋਂ ਬਾਅਦ ਉਸਨੂੰ ਪੂਰੇ ਵਿਸ਼ਵ ਵਿੱਚ ਪ੍ਰ੍ਸਿੱਧੀ ਮਿਲੀ। ਉਹ (ਵੁਮੈਨ'ਸ ਲਿਬਰੇਸ਼ਨ ਮੂਵਮੈਂਟ) ਦੇ ਮੋਢੀਆਂ ਵਿੱਚੋਂ ਇੱਕ ਹੈ।

ਵਿਟਿਗ ਨੇ ਆਪਣੀ ਪੀ ਐਚ ਡੀ ਸਕੂਲ ਆਫ ਏਡਵਾਂਸਡ ਸਟਡੀਸ ਇਨ ਦ ਸੋਸ਼ਲ ਸਾਇੰਸਿਸ ਤੋਂ ਕੀਤੀ,[1] "[2] ਵਿਟਿਗ ਫ਼ਰਾਂਸ ਦੀ ਨਾਰੀਵਾਦੀ ਲਿਹਰ ਵਿੱਚ ਵੀ ਸਰਗਰਮ ਰਹੀ। 1971 ਉਸਨੇ ਪੈਰਿਸ ਵਿੱਚ ਪਹਲਾ ਲੇਸਬੀਅਨ ਗਰੁੱਪ ਬਣਾਇਆ। ਉਹ ਇੱਕ ਨਾਰੀਵਾਦੀ ਗਰੁੱਪ,("ਰੇਵੋਲਿਉਸ਼ਨਰੀ ਫੇਮਿਨਿਸਟ") ਨਾਲ ਵ ਜੁੜੀ ਹੋਈ ਸੀ। 3 ਜਨਵਰੀ, 2003 ਨੂੰ ਉਸ ਦੀ ਮੌਤ ਦਿਲ ਦੇ ਦੌਰੇ ਕਾਰਨ ਹੋ ਗਈ।

ਹਵਾਲੇ

ਸੋਧੋ