ਮੋਨੋਲਿਥਿਕ ਕਰਨਲ ਜਾਂ ਇਕਹਿਰੀਫਾਂਕ ਕਰਨਲ ਇੱਕ ਆਪਰੇਟਿੰਗ ਸਿਸਟਮ ਬਣਤਰ ਹੈ ਜਿਸ ਵਿੱਚ ਸਾਰਾ ਆਪਰੇਟਿੰਗ ਸਿਸਟਮ ਕਰਨਲ ਥਾਂ ਵਿੱਚ ਕੰਮ ਕਰਦਾ ਹੈ। ਇਹ ਦੂਜੀਆਂ ਆਪਰੇਟਿੰਗ ਸਿਸਟਮ ਬਣਤਰਾਂ (ਜਿਵੇਂ ਕਿ ਮਾਈਕ੍ਰੋਕਰਨਲ ਬਣਤਰ) ਤੋਂ ਵੱਖ ਹੁੰਦਾ ਹੈ[1][2] ਅਤੇ ਇਹ ਇਕੱਲਾ ਹੀ ਕੰਪਿਊਟਰ ਦੇ ਹਾਰਡਵੇਅਰ ਤੇ ਇੱਕ ਵਰਚੂਅਲ ਇੰਟਰਫ਼ੈਸ ਮੁਹੱਈਆ ਕਰਦਾ ਹੈ। ਯੰਤਰ ਡ੍ਰਾਇਵਰ ਕਰਨਲ ਵਿੱਚ ਬਤੌਰ ਮਾਡਿਊਲ ਪਾਏ ਜਾ ਸਕਦੇ ਹਨ।

ਮੋਨੋਲਿਥਿਕ ਕਰਨਲ, ਮਾਈਕ੍ਰੋਕਰਨਲ ਅਤੇ ਦੋਗਲਾ ਕਰਨਲ-ਅਧਾਰਤ ਆਪਰੇਟਿੰਗ ਸਿਸਟਮਾਂ ਦੀ ਬਣਤਰ

ਹਵਾਲੇ

ਸੋਧੋ
  1. "Modular system programming in Minix3" (PDF).
  2. "Server-Client, or layered structure" (PDF). The Design of PARAS Microkernel. Archived from the original (PDF) on 2010-07-17. Retrieved 15 ਜੁਲਈ 2009. {{cite web}}: Check date values in: |accessdate= (help); Unknown parameter |dead-url= ignored (|url-status= suggested) (help)