ਮੋਫ਼ਰ

ਮਾਨਸਾ ਜ਼ਿਲ੍ਹੇ ਦਾ ਪਿੰਡ
(ਮੋਫਰ ਤੋਂ ਮੋੜਿਆ ਗਿਆ)

ਮੋਫ਼ਰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਝੁਨੀਰ ਦਾ ਇੱਕ ਪਿੰਡ ਹੈ।[1] 2001 ਵਿੱਚ ਮੋਫ਼ਰ ਦੀ ਅਬਾਦੀ 1449 ਸੀ। ਇਸ ਦਾ ਖੇਤਰਫ਼ਲ 4.71 ਕਿ. ਮੀ. ਵਰਗ ਹੈ।ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਤੇ ਹਾਈ ਸਕੂਲ ਸਥਿਤ ਹਨ। ਸਰਦੂਲਗੜ੍ਹ ਹਲਕੇ ਦੇ ਤਿੰਨ ਵਾਰ ਵਿਧਾਇਕ ਰਹੇ ਸਰਦਾਰ ਅਜੀਤ ਇੰਦਰ ਸਿੰਘ ਮੋਫ਼ਰ ਇਸ ਪਿੰਡ ਦੇ ਵਸਨੀਕ ਹਨ।

ਮੋਫ਼ਰ
ਸਮਾਂ ਖੇਤਰਯੂਟੀਸੀ+5:30

ਹੋਰ ਦੇਖੋ

ਸੋਧੋ

ਹਵਾਲੇ

ਸੋਧੋ
  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.

29°46′35″N 75°25′11″E / 29.77626°N 75.419683°E / 29.77626; 75.419683