ਮੋਹਸਿਨ ਜ਼ੈਦੀ (ਲੇਖਕ)

ਮੋਹਸਿਨ ਜ਼ੈਦੀ ਲੰਡਨ ਅਧਾਰਿਤ ਬੈਰਿਸਟਰ ਅਤੇ ਲੇਖਕ ਹੈ। ਉਸਦੀ ਪਹਿਲੀ ਕਿਤਾਬ 2020 ਵਿਚ ਪ੍ਰਕਾਸ਼ਿਤ ਹੋਈ ਏ ਡਿਉਟੀਫੁੱਲ ਬੋਆਏ ਹੈ, ਜੋ ਬ੍ਰਿਟੇਨ ਦੇ ਇਕ ਮੁਸਲਮਾਨ ਘਰਾਣੇ ਵਿਚ ਦੇ ਗੇਅ ਵਿਅਕਤੀ ਬਾਰੇ ਹੈ।[1][2]

ਸਿੱਖਿਆ ਅਤੇ ਕਰੀਅਰ ਸੋਧੋ

ਉਸ ਨੇ ਆਈਲਫਰਡ ਕਾਉਂਟੀ ਹਾਈ ਸਕੂਲ ਅਤੇ ਆਕਸਫੋਰਡ ਦੇ ਕੇਬਲ ਕਾਲਜ ਵਿਚ ਪੜ੍ਹਾਈ ਕੀਤੀ। ਫਿਰ ਉਸਨੇ ਇੱਕ ਵਕੀਲ ਵਜੋਂ ਕੰਮ ਕੀਤਾ ਅਤੇ ਸੁਪਰੀਮ ਕੋਰਟ ਵਿੱਚ ਲਾਰਡ ਵਿਲਸਨ ਦੀ ਸਹਾਇਤਾ ਕੀਤੀ।[3]

ਉਹ ਹੁਣ 6 ਕਿੰਗਜ਼ ਬੈਂਚ ਵਾਕ ਵਿਖੇ ਬੈਰੀਸਟਰ ਹੈ ਅਤੇ ਸਟੋਨਵਾਲ ਦਾ ਟਰੱਸਟੀ ਹੈ।

ਹਵਾਲੇ ਸੋਧੋ

  1. "A Dutiful Boy by Mohsin Zaidi review – utterly compelling". the Guardian (in ਅੰਗਰੇਜ਼ੀ). 2020-08-25. Retrieved 2020-09-02.
  2. AnOther (2020-08-17). "A Dutiful Boy Is a Moving Memoir about Growing up Gay and Muslim". AnOther (in ਅੰਗਰੇਜ਼ੀ). Retrieved 2020-09-02.
  3. The Justice Diaries https://www.leducate.co.uk/news/the-justice-diaries-mohsin-zaidi