ਮੋਹਿੰਦਰ ਠੁਕਰਾਲ (ਜਨਮ 1946) ਇੱਕ ਪੰਜਾਬੀ ਕਲਾਕਾਰ ਹੈ। ਇਹ 2021 ਦੀ ਆਪਣੀ ਐਗਜ਼ੀਬੀਸ਼ਨ "ਵੰਡ" ਦੇ ਲਈ ਜਾਣੇ ਜਾਂਦੇ ਹਨ।[1]

ਜਲੰਧਰ ਵਿਖੇ 2021 ਵਿੱਚ ਹੋਈ ਇੱਕ ਐਗਜ਼ੀਬੀਸ਼ਨ ਦੌਰਾਨ

ਜ਼ਿੰਦਗੀ ਸੋਧੋ

ਮੋਹਿੰਦਰ ਠੁਕਰਾਲ ਦਾ ਪਰਿਵਾਰਕ ਪਿਛੋਕੜ ਸਿਆਲਕੋਟ (ਹੁਣ ਪਾਕਿਸਤਾਨ) ਤੋਂ ਹੈ। ਉੱਥੇ, ਇਹਨਾਂ ਦੇ ਦਾਦਾ ਗਿਆਨ ਚੰਦ ਦਾ ਖੰਡ ਦਾ ਵਪਾਰ ਸੀ।[2]

ਠੁਕਰਾਲ ਦਾ ਜਨਮ 1946 ਵਿੱਚ ਪਿਤਾ ਹੰਸ ਰਾਜ ਤੇ ਮਾਤਾ ਸੁਹਾਗਵੰਤੀ ਦੇ ਘਰ ਹੋਇਆ। 1947 ਵਿੱਚ ਦੇਸ਼ ਵੰਡ ਤੋਂ ਬਾਅਦ ਇਹਨਾਂ ਦਾ ਪਰਿਵਾਰ ਅੰਮ੍ਰਿਤਸਰ ਦੇ ਇੱਕ ਸ਼ਰਨਾਰਥੀ ਕੈਂਪ ਵਿੱਚ ਆ ਗਿਆ।[2]

1968 ਵਿੱਚ ਮੋਹਿੰਦਰ ਠੁਕਰਾਲ ਨੇ ਕਣਕ ਦੇ ਦਾਣਿਆਂ ਉੱਤੇ ਖ਼ੁਸ਼ਖ਼ਤੀ ਕਰਨੀ ਸ਼ੁਰੂ ਕੀਤੀ।[3]

ਗੈਲਰੀ ਸੋਧੋ

ਹਵਾਲੇ ਸੋਧੋ

  1. Service, Tribune News. "ਅਸੀਂ ਪੰਜਾਬੀਆਂ ਨੇ ਆਜ਼ਾਦੀ ਨਹੀਂ, ਸਿਰਫ਼ ਵੱਢ-ਟੁੱਕ ਹੀ ਦੇਖੀ..." Tribuneindia News Service. Retrieved 2021-10-22.
  2. 2.0 2.1 "ਵੰਡ ਦਾ ਦਰਦ ਹੰਢਾਉਣ ਵਾਲਿਆਂ ਦੀ ਪੀੜਾ ਬਿਆਨਦੇ ਮੋਹਿੰਦਰ ਠੁਕਰਾਲ ਦੇ ਚਿੱਤਰ". Punjabi Jagran News. Retrieved 2021-11-20.
  3. Service, Tribune News. "His art defies age, his creativity many bounds". Tribuneindia News Service (in ਅੰਗਰੇਜ਼ੀ). Retrieved 2021-10-22.

ਬਾਹਰੀ ਲਿੰਕ ਸੋਧੋ