ਮੜ੍ਹੀ ਦਾ ਦੀਵਾ (ਫ਼ਿਲਮ)
ਫਿਲਮ
(ਮੜ੍ਹੀ ਦਾ ਦੀਵਾ (1989 ਫਿਲਮ) ਤੋਂ ਮੋੜਿਆ ਗਿਆ)
ਮੜ੍ਹੀ ਦਾ ਦੀਵਾ (Marhi Da Deeva)1989 ਦੀ ਇੱਕ ਰਾਸ਼ਟਰੀ ਅਵਾਰਡ ਜੇਤੂ ਪੰਜਾਬੀ ਫ਼ਿਲਮ ਹੈ ਜਿਸ ਦਾ ਨਿਰਦੇਸ਼ਕ ਸਰਿੰਦਰ ਸਿੰਘ ਹੈ। ਇਸ ਵਿੱਚ ਮੁੱਖ ਕਿਰਦਾਰ ਰਾਜ ਬੱਬਰ (ਬਤੌਰ ਜਗਸੀਰ), ਦੀਪਤੀ ਨਵਲ (ਭਾਨੀ) ਅਤੇ ਪੰਕਜ ਕਪੂਰ (ਰੌਣਕੀ) ਨੇ ਨਿਭਾਏ ਹਨ।[1] ਗੁਰਦਿਆਲ ਸਿੰਘ ਸਿੰਘ ਦੇ ਇਸੇ ਨਾਮ ਦੇ ਨਾਵਲ ਉੱਤੇ ਅਧਾਰਤ ਇਸ ਫ਼ਿਲਮ ਭਰਪੂਰ ਹੁੰਗਾਰਾ ਮਿਲਿਆ।[2][3]
ਮੜ੍ਹੀ ਦਾ ਦੀਵਾ | |
---|---|
ਨਿਰਦੇਸ਼ਕ | ਸਰਿੰਦਰ ਸਿੰਘ |
ਕਹਾਣੀਕਾਰ | ਗੁਰਦਿਆਲ ਸਿੰਘ |
ਨਿਰਮਾਤਾ | ਰਵੀ ਮਲਿਕ |
ਸਿਤਾਰੇ | ਰਾਜ ਬੱਬਰ ਦੀਪਤੀ ਨਵਲ ਪਰੀਕਸ਼ਿਤ ਸ਼ਾਹਨੀ ਪੰਕਜ ਕਪੂਰ ਕੰਵਲਜੀਤ ਆਸ਼ਾ ਸ਼ਰਮਾ ਹਰਭਜਨ ਜੱਭਲ ਗੋਪੀ ਭੱਲਾ |
ਸਿਨੇਮਾਕਾਰ | ਅਨਿਲ ਸਹਿਗਲ |
ਸੰਪਾਦਕ | ਸੁਭਾਸ਼ ਸਹਿਗਲ |
ਸੰਗੀਤਕਾਰ | ਮਹਿੰਦਰਜੀਤ ਸਿੰਘ |
ਰਿਲੀਜ਼ ਮਿਤੀ | 1989 |
ਮਿਆਦ | 115 ਮਿੰਟ |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਸੰਗੀਤ
ਸੋਧੋਇਸ ਦਾ ਸੰਗੀਤ ਮਹਿੰਦਰਜੀਤ ਸਿੰਘ ਨੇ ਕੰਪੋਜ ਕੀਤਾ ਅਤੇ ਪਲੇਬੈਕ ਸਿੰਗਰ ਜਸਪਾਲ ਸਿੰਘ ਅਤੇ ਪ੍ਰਭਸ਼ਰਨ ਕੌਰ ਹਨ।[1]
ਕਲਾਕਾਰ
ਸੋਧੋਐਕਟਰ/ਐਕਟਰੈਸ | ਭੂਮਿਕਾ |
---|---|
ਰਾਜ ਬੱਬਰ | ਜਗਸੀਰ ਸਿੰਘ/ਜਗਸਾ |
ਦੀਪਤੀ ਨਵਲ | ਭਾਨ ਕੌਰ/ਭਾਨੀ |
ਪਰੀਕਸ਼ਿਤ ਸ਼ਾਹਨੀ | ਧਰਮ ਸਿੰਘ |
ਕੰਵਲਜੀਤ | ਭੰਤ ਸਿੰਘ/ਭੰਤਾ |
ਆਸ਼ਾ ਸ਼ਰਮਾ | ਨੰਦੀ (ਜਗਸੇ ਦੀ ਮਾਂ) |
ਹਰਭਜਨ ਜੱਭਲ | ਠੋਲਾ ਸਿੰਘ(ਜਗਸੇ ਦਾ ਬਾਪੂ) |
ਪੰਕਜ ਕਪੂਰ | ਰੌਣਕੀ |
ਗੋਪੀ ਭੱਲਾ | ਨਿੱਕਾ ਸਿੰਘ/ਨਿੱਕਾ |
ਹਵਾਲੇ
ਸੋਧੋ- ↑ 1.0 1.1 Marhi Da Deeva - part 1 (Motion picture) (in Punjabi). YouTube. 2010.
{{cite AV media}}
: Unknown parameter|trans_title=
ignored (|trans-title=
suggested) (help)CS1 maint: unrecognized language (link) - ↑ "Gurdial Singh's celebrated work is being made into a film". The Indian Express. December 18, 2010.
- ↑ Singh, Gurdial (2005). Marhi Da Deeva. Unistar Books Pvt. Ltd. ISBN A100005576.
{{cite book}}
: Check|isbn=
value: invalid character (help)