ਮੰਗਤੀ 1942 ਵਿਚ ਬਣੀ ਇਕ ਪੰਜਾਬੀ ਫ਼ਿਲਮ ਹੈ। ਮੁਮਤਾਜ਼ ਸ਼ਾਂਤੀ[1], ਇਸ ਦੇ ਮਸੂਦ ਪਰਵੇਜ਼[2] ਅਤੇ ਹੋਰ ਸਿਤਾਰੇ ਮੁਖ ਅਦਾਕਾਰ ਸਨ। ਇਹ ਲਾਹੌਰ ਵਿਚ ਇੱਕ ਸਾਲ ਤੋਂ ਵਧ ਚੱਲੀ ਅਤੇ ਸਵਰਨ ਜਯੰਤੀ ਪੂਰੀ ਕਰਨ ਵਾਲੀ ਪਹਿਲੀ ਪੰਜਾਬੀ ਫ਼ਿਲਮ ਬਣ ਗਈ ਸੀ।

ਮੰਗਤੀ
ਸਿਤਾਰੇਮਸੂਦ ਪਰਵੇਜ਼
ਮੁਮਤਾਜ਼ ਸ਼ਾਂਤੀ
ਸੰਗੀਤਕਾਰਪੰਡਤ ਗੋਵਿੰਦਰਾਮ
ਰਿਲੀਜ਼ ਮਿਤੀ
ਦੇਸ਼ਭਾਰਤ
ਭਾਸ਼ਾਪੰਜਾਬੀ

ਹਵਾਲੇ ਸੋਧੋ

  1. "Mangti (1942) (Punjabi)". www.amonolfankaar.com. Retrieved March 30, 2012.[permanent dead link]
  2. "Remembering film director Masood Pervez Pakistan legend film director". Archived from the original on ਜੂਨ 16, 2012. Retrieved March 30, 2012.