ਮੰਗਲੋਰੇ ਭਾਜੀ

ਭਾਰਤੀ ਖਾਣਾ

ਮੰਗਲੋਰੇ ਭਾਜੀ ਇੱਕ ਭਾਰਤੀ ਪਕਵਾਨ ਹੈ ਜੋ ਕੀ ਆਟੇ ਅਤੇ ਦਹੀਂ ਦਾ ਬਣਿਆ ਹੁੰਦਾ ਹੈ. ਇਸਦੇ ਹੋਰ ਨਾਮ ਗੋਲੀਬਾਜੇ ਅਤਏ ਮੈਸੂਰ ਬੋੰਦਾ ਹਨ। [1]

ਮੰਗਲੋਰੇ ਭਾਜੀ
Goli baje or Mangaloe bajji.jpg
ਸਰੋਤ
ਹੋਰ ਨਾਂGolibaje
ਸੰਬੰਧਿਤ ਦੇਸ਼ਕਰਨਾਟਕ, ਭਾਰਤ
ਇਲਾਕਾਕਰਨਾਟਕ
ਖਾਣੇ ਦਾ ਵੇਰਵਾ
ਮੁੱਖ ਸਮੱਗਰੀਮੈਦਾ, curd, gram flour rice flour, ਪਿਆਜ, coriander leaves, ਨਾਰੀਅਲ, ਜੀਰਾ, green chillies

ਵਿਧੀਸੋਧੋ

ਇਸਨੂੰ ਮੈਦਾ, ਦੁੱਧ, ਬੇਸਨ, ਚੌਲ ਆਟਾ, ਕਟੇ ਪਿਆਜ, ਧਨੀਆ, ਕੋਕੋਨਟ, ਜੀਰਾ, ਹਰੀ ਮਿਰਚ, ਕੜੀ ਪੱਤਾ, ਅਤੇ ਨਮਕ ਨਾਲ ਬਣਾਇਆ ਜਾਂਦਾ ਹੈ। ਇਹ ਸਾਰੀ ਸਮੱਗਰੀ ਨੂੰ ਮਿਲਾਕੇ ਸਖ਼ਤ ਆਟਾ ਗੁਨੀਆ ਜਾਂਦਾ ਹੈ ਅਤੇ ਛੋਟੀ ਗੋਲੀਆਂ ਬਣਾ ਕੇ ਤੇਲ ਵਿੱਚ ਟਲ ਦਿੱਤਾ ਜਾਂਦਾ ਹੈ. ਇਸਨੂੰ ਚਟਨੀ ਨਾਲ ਖਾਇਆ ਜਾਂਦਾ ਹੈ। ਮੰਗਲੋਰੇ ਭਾਜੀ ਨੂੰ ਗੋਲੀ ਬਾਜੇ ਵੀ ਆਖਦੇ ਹਨ।


ਹਵਾਲੇਸੋਧੋ