ਮੰਜੂ ਅਸਰਾਨੀ 1970 ਅਤੇ 80 ਦੇ ਦਹਾਕੇ ਦੀ ਇੱਕ ਹਿੰਦੀ ਫ਼ਿਲਮ ਅਦਾਕਾਰਾ ਹੈ। ਉਸ ਦਾ ਵਿਆਹ ਅਭਿਨੇਤਾ ਗੋਵਰਧਨ ਅਸਰਾਨੀ ਨਾਲ ਹੋਇਆ ਹੈ, ਜੋ ਕਿ ਅਸਰਾਨੀ ਵਜੋਂ ਮਸ਼ਹੂਰ ਹੈ। ਅੱਜ ਕੀ ਤਜ਼ਾ ਖਬਰ ਅਤੇ ਨਮਕ ਹਰਾਮ ਦੇ ਸੈੱਟਾਂ 'ਤੇ ਕੰਮ ਕਰਨ ਤੋਂ ਬਾਅਦ, ਅਸਰਾਨੀ ਅਤੇ ਮੰਜੂ ਨੇ ਵਿਆਹ ਕਰਨ ਦਾ ਫ਼ੈਸਲਾ ਕੀਤਾ।[1]
ਫਿਲਮਗ੍ਰਾਫੀ
ਸੋਧੋ
ਸਾਲ
|
ਸਿਰਲੇਖ
|
ਭੂਮਿਕਾ
|
ਨੋਟਸ
|
1979
|
ਚੋਰ ਸਿਪਾਹੀ
|
ਮੰਜੂ[2]
|
|
ਨਾਲਾਇਕ
|
ਲੀਲੂ[3]
|
|
ਜੁਰਮਾਨਾ[4]
|
|
|
ਸਰਕਾਰੀ ਮਹਿਮਾਨ
|
ਰੇਖਾ
|
|
ਜਾਨ-ਏ-ਬਹਾਰ
|
ਮੋਨਾ
|
|
1977
|
ਚਾਂਦੀ ਸੋਨਾ
|
ਮੰਧਾ
|
|
1976
|
ਕਾਬੀਲਾ
|
ਸਾਵਲੀ
|
|
ਉਧਾਰ ਕਾ ਸਿੰਦੂਰ
|
ਜੂਲੀ ਵਰਮਾ
|
|
ਦੀਵਾਨਗੀ
|
ਰੂਬੀ
|
|
ਤੱਪਸਿਆ
|
|
|
1973
|
ਨਮਕ ਹਰਾਮ
|
ਰਾਮਾ[5]
|
|
ਆਜ ਕੀ ਤਾਜ਼ਾ ਖ਼ਬਰ
|
ਕੇਸਰੀ ਦੇਸਾਈ
|
|
ਨਿਰਦੇਸ਼ਕ ਵਜੋਂ
ਸੋਧੋ
ਸਾਲ
|
ਸਿਰਲੇਖ
|
ਨੋਟਸ
|
1995
|
ਮਾਂ ਕੀ ਮਮਤਾ[6]
|
|