ਮੰਡੀ ਗੋਬਿੰਦਗੜ੍ਹ ਰੇਲਵੇ ਸਟੇਸ਼ਨ
ਪੰਜਾਬ ਵਿੱਚ ਰੇਲਵੇ ਸਟੇਸ਼ਨ, ਭਾਰਤ
ਮੰਡੀ ਗੋਬਿੰਦਗੜ੍ਹ ਰੇਲਵੇ ਸਟੇਸ਼ਨ ਭਾਰਤੀ ਰਾਜ ਪੰਜਾਬ ਦੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਸਥਿਤ ਹੈ। ਅਤੇ ਇਸਪਾਤ ਲੋਹੇ ਦੇ ਸ਼ਹਿਰ ਮੰਡੀ ਗੋਬਿੰਦਗੜ੍ਹ ਦੀ ਸੇਵਾ ਕਰਦਾ ਹੈ।
ਮੰਡੀ ਗੋਬਿੰਦਗੜ੍ਹ | |||||||||||
---|---|---|---|---|---|---|---|---|---|---|---|
ਭਾਰਤੀ ਰੇਲਵੇ ਸਟੇਸ਼ਨ | |||||||||||
ਆਮ ਜਾਣਕਾਰੀ | |||||||||||
ਪਤਾ | ਮੰਡੀ ਗੋਬਿੰਦਗੜ੍ਹ, ਪੰਜਾਬ ਭਾਰਤ | ||||||||||
ਗੁਣਕ | 30°40′10″N 76°17′51″E / 30.6695°N 76.2974°E | ||||||||||
ਉਚਾਈ | 268 metres (879 ft) | ||||||||||
ਦੀ ਮਲਕੀਅਤ | ਭਾਰਤੀ ਰੇਲਵੇ | ||||||||||
ਦੁਆਰਾ ਸੰਚਾਲਿਤ | ਉੱਤਰੀ ਰੇਲਵੇ | ||||||||||
ਲਾਈਨਾਂ | ਅੰਬਾਲਾ-ਅਟਾਰੀ ਲਾਈਨ | ||||||||||
ਪਲੇਟਫਾਰਮ | 2 | ||||||||||
ਉਸਾਰੀ | |||||||||||
ਬਣਤਰ ਦੀ ਕਿਸਮ | Standard on ground | ||||||||||
ਪਾਰਕਿੰਗ | ਹਾਂ | ||||||||||
ਸਾਈਕਲ ਸਹੂਲਤਾਂ | ਨਹੀਂ | ||||||||||
ਹੋਰ ਜਾਣਕਾਰੀ | |||||||||||
ਸਥਿਤੀ | ਚਾਲੂ | ||||||||||
ਸਟੇਸ਼ਨ ਕੋਡ | GVG | ||||||||||
ਇਤਿਹਾਸ | |||||||||||
ਉਦਘਾਟਨ | 1870 | ||||||||||
ਬਿਜਲੀਕਰਨ | 1995–96 | ||||||||||
ਸੇਵਾਵਾਂ | |||||||||||
| |||||||||||
ਸਥਾਨ | |||||||||||
ਰੇਲਵੇ ਸਟੇਸ਼ਨ
ਸੋਧੋਮੰਡੀ ਗੋਬਿੰਦਗੜ੍ਹ ਰੇਲਵੇ ਸਟੇਸ਼ਨ 268 ਮੀਟਰ (879 ) ਦੀ ਉਚਾਈ 'ਤੇ ਹੈ ਅਤੇ ਇਸ ਨੂੰ ਕੋਡ-GVG ਦਿੱਤਾ ਗਿਆ ਸੀ।[1]
ਇਤਿਹਾਸ
ਸੋਧੋਪੰਜਾਬ ਅਤੇ ਦਿੱਲੀ ਰੇਲਵੇ ਨੇ 1870 ਵਿੱਚ 483 km (300 mi) ਕਿਲੋਮੀਟਰ (300 ਮੀਲ) ਲੰਬੀ ਅੰਮ੍ਰਿਤਸਰ-ਅੰਬਾਲਾ-ਸਹਾਰਨਪੁਰ-ਗਾਜ਼ੀਆਬਾਦ ਲਾਈਨ ਨੂੰ ਮੁਕੰਮਲ ਕੀਤਾ ਜੋ ਮੁਲਤਾਨ (ਹੁਣ ਪਾਕਿਸਤਾਨ ਵਿੱਚ) ਨੂੰ ਦਿੱਲੀ ਨਾਲ ਜੋੜਦੀ ਹੈ।[2]
ਬਿਜਲੀਕਰਨ
ਸੋਧੋਸ਼ਾਹਬਾਦ ਮਾਰਕੰਡਾ-ਮੰਡੀ ਗੋਬਿੰਦਗੜ੍ਹ ਸੈਕਟਰ ਦਾ ਬਿਜਲੀਕਰਨ ਦਾ ਕੰਮ ਸਾਲ 1995-96 ਵਿੱਚ ਪੂਰਾ ਕੀਤਾ ਗਿਆ ਸੀ।[3]
ਹਵਾਲੇ
ਸੋਧੋ- ↑ "Arrivals at Mandi Gobindgarh". indiarailinfo. Retrieved 20 February 2014.
- ↑ "IR History: Early Days II (1870–1899)". IRFCA. Retrieved 20 February 2014.
- ↑ "History of Electrification". IRFCA. Retrieved 20 February 2014.