ਮੱਧਮ ਪੁਰਖੀ ਬਿਰਤਾਂਤ (Second-person narrative) ਅਜਿਹੀ ਕਥਾ ਜਾਂ ਬਿਰਤਾਂਤ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਮੁੱਖ ਪਾਤਰ ਨੂੰ ਮੱਧਮ ਪੁਰਖੀ ਪੜਨਾਵਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ। ਅਜਿਹੀਆਂ ਲਿਖਤਾਂ ਵਿੱਚ ਬਿਰਤਾਂਤਕਾਰ ਮੁੱਖ ਪਾਤਰ ਨੂੰ "ਤੂਂ" ਜਾਂ "ਤੁਸੀਂ" ਕਹਿਕੇ ਸੰਬੋਧਨ ਕਰਦਾ ਹੈ।