ਮੱਧ ਪ੍ਰਦੇਸ਼ ਦੇ ਲੋਕ ਸਭਾ ਹਲਕਿਆਂ ਦੀ ਸੂਚੀ
ਹਲਕਾ ਕ੍ਰਮ | ਨਾਮ | ਰਿਜ਼ਰਵ ਸਥਿਤ |
---|---|---|
1 | ਬੇਤੂਲ | ਅਨੁਸੂਚੀਤ ਜਨਜਾਤੀ |
2 | ਭਿੰਡ | ਅਨੁਸੂਚੀਤ ਜਾਤੀ |
3 | ਭੋਪਾਲ | ਜਨਰਲ |
4 | ਛਿੰਦਵਾੜ੍ਹਾ | ਜਨਰਲ |
5 | ਦਮੋਹ | ਜਨਰਲ |
6 | ਦੇਵਾਸ | ਅਨੁਸੂਚੀਤ ਜਾਤੀ |
7 | ਧਾਰ | ਅਨੁਸੂਚੀਤ ਜਨਜਾਤੀ |
8 | ਗੁਣਾ | ਜਨਰਲ |
9 | ਇੰਦੋਰ | ਜਨਰਲ |
10 | ਜਬਲਪੁਰ | ਜਨਰਲ |
11 | ਖਜੂਰਾਹੋ | ਜਨਰਲ |
12 | ਖੰਡਵਾ | ਜਨਰਲ |
13 | ਖਰਗੋਨ | ਅਨੁਸੂਚੀਤ ਜਨਜਾਤੀ |
14 | ਮੰਡਲਾ | ਅਨੁਸੂਚੀਤ ਜਨਜਾਤੀ |
15 | ਮੰਦਸੌਰ | ਜਨਰਲ |
16 | ਮੁਰੈਨਾ | ਜਨਰਲ |
17 | ਰਾਜਗੜ੍ਹ | ਜਨਰਲ |
18 | ਰਤਲਾਮ | ਅਨੁਸੂਚੀਤ ਜਨਜਾਤੀ |
19 | ਰੀਵਾ | ਜਨਰਲ |
20 | ਸਤਨਾ | ਜਨਰਲ |
21 | ਸ਼ਹਡੋਲ | ਅਨੁਸੂਚੀਤ ਜਨਜਾਤੀ |
22 | ਸੀਧੀ | ਜਨਰਲ |
23 | ਟੀਕਮਗੜ੍ਹ | ਅਨੁਸੂਚੀਤ ਜਾਤੀ |
24 | ਉੱਜੈਨ | ਅਨੁਸੂਚੀਤ ਜਾਤੀ |
25 | ਵਿਦਿਸ਼ਾ | ਜਨਰਲ |
26 | ਬਾਲਾਘਾਟ | ਜਨਰਲ |
27 | ਗਵਾਲਿਅਰ | ਜਨਰਲ |
28 | ਹੋਸ਼ੰਗਾਬਾਦ | ਜਨਰਲ |
29 | ਸਾਗਰ | ਜਨਰਲ |