ਮੱਲਿਕਾ ਸ਼੍ਰੀਨਿਵਾਸਨ

ਭਾਰਤੀ ਕਾਰੋਬਾਰੀ

ਮਲਿਕਾ ਸ਼੍ਰੀਨਿਵਾਸਨ (ਤਮਿਲ਼: மல்லிகா ஸ்ரீனிவாசன்) ਮੈਸੀ ਫਾਰਗਿਉਸਨ ਟਰੈਕਟਰ ਅਤੇ ਖੇਤੀਬਾੜੀ ਸੰਦ ਬਣਾਉਣ ਵਾਲੀ ਕੰਪਨੀ ਟੈਫੇ (ਟੀਏਐਫਈ) ਦੀ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਹੈ। [1]

ਮਲਿਕਾ ਸ਼੍ਰੀਨਿਵਾਸਨ
ਜਨਮ1959
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਮਦਰਾਸ ਯੂਨੀਵਰਸਿਟੀ
ਪੈਨੇਸਿਲਵਾਨਿਆ ਯੂਨੀਵਰਸਿਟੀ
ਪੇਸ਼ਾਉਦਯੋਗਪਤੀ
ਸੰਗਠਨਟੀਏਐਫਈ - ਟਰੈਕਟਰ ਅਤੇ ਖੇਤੀਬਾੜੀ ਸਮਾਨ ਲਿਮਟਡ
ਖਿਤਾਬਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ
ਜੀਵਨ ਸਾਥੀਵੇਣੂ ਸ਼੍ਰੀਨਿਵਾਸਨ, ਪ੍ਰਧਾਨ, ਟੀ.ਵੀ.ਐਸ. ਮੋਟਰਜ਼
Parent(s)ਏ ਸਿਵਸੈਲਮ, ਇੰਦਿਰਾ ਸਿਵਸੈਲਮ

ਸਨਮਾਨ ਅਤੇ ਅਵਾਰਡ

ਸੋਧੋ

ਮਲਿਕਾ ਸ਼੍ਰੀਨਿਵਾਸਨ' ਨੂੰ ਵਪਾਰ ਅਤੇ ਉਦਯੋਗ ਦੇ ਖੇਤਰ ਵਿਚ ਵਧੀਆ ਯੋਗਦਾਨ ਲਈ 2014 ਵਿੱਚ ਭਾਰਤ ਸਰਕਾਰ ਨੇ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ।[2] ਉਹ ਤਮਿਲਨਾਡੁ ਰਾਜ ਤੋਂ ਹੈ।

ਹਵਾਲੇ

ਸੋਧੋ
  1. "कामयाबी के शिखर पर भारतीय महिलाएं". १७ जुलाई २०१२. Retrieved ३० नवम्बर २०१३. {{cite web}}: Check date values in: |access-date= and |date= (help)Check date values in: |access-date=, |date= (help)
  2. "पद्म पुरस्कारों की घोषणा". नवभारत टाईम्स. 25 जनवरी 2013. Archived from the original on 2014-02-02. Retrieved 27 जनवरी 2014. {{cite web}}: Check date values in: |access-date= and |date= (help); More than one of |archivedate= and |archive-date= specified (help); More than one of |archiveurl= and |archive-url= specified (help); Unknown parameter |dead-url= ignored (|url-status= suggested) (help)Check date values in: |access-date=, |date= (help)