ਮੱਸਿਆ (ਸੰਸਕ੍ਰਿਤ: अमावस्या) ਜਾਂ ਅਮਾਵਸਿਆ ਦਾ ਅਰਥ ਹੈ ਨਵਾਂ ਚੰਨ। ਅਮਾਵਸਿਆ ਸੰਸਕ੍ਰਿਤ ਨਾਲ ਨੇੜਤਾ ਰੱਖਣ ਵਾਲੀਆਂ ਸਾਰੀਆਂ ਭਾਰਤੀ ਅਤੇ ਨੇਪਾਲੀ ਭਾਸ਼ਾਵਾਂ ਵਿੱਚ ਮਿਲਦਾ ਸ਼ਬਦ ਹੈ।

ਮੱਸਿਆ

ਸੋਧੋ

ਸੰਸਕ੍ਰਿਤ ਸ਼ਬਦ ਅਮਾਵਸਿਆ ਵਿੱਚ "ਅਮਾ" ਦਾ ਅਰਥ ਹੈ "ਮਿਲਕੇ" ਸਾਰੇ "ਵਸਿਆ" ਦਾ ਅਰਥ ਹੈ "ਰਹਿਣਾ" ਜਾਂ "ਰਲ ਮਿਲ ਰਹਿਣਾ".