ਯਤੀਵਰਸ਼ਭ
ਯਤੀਵਰਸ਼ਭ (ਜਾਤੀਵਾਸਹ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ) ਇੱਕ ਗਣਿਤ ਸ਼ਾਸਤਰੀ ਅਤੇ ਜੈਨ ਭਿਕਸ਼ੂ ਸੀ। ਮੰਨਿਆ ਜਾਂਦਾ ਹੈ ਕਿ ਉਹ 6ਵੀਂ ਸਦੀ ਦੌਰਾਨ ਰਹਿੰਦਾ ਸੀ। ਸ਼ਾਇਦ 500-570 ਦੇ ਦੌਰਾਨ। ਉਸ ਨੇ ਆਰੀਆ ਮੰਕਸੂ ਅਤੇ ਨਾਗਾਹਸਤੀਨ ਦੇ ਅਧੀਨ ਪੜਾਈ ਕੀਤੀ। ਉਹ ਦੋ ਮਹਾਨ ਭਾਰਤੀ ਗਣਿਤ ਸ਼ਾਸਤਰੀਆਂ ਆਰੀਆਭੱਟ (476-550) ਅਤੇ ਬ੍ਰਹਮਗੁਪਤ (1) ਦੇ ਦੌਰ ਵਿੱਚ ਰਿਹਾ ਅਤੇ ਕੰਮ ਕੀਤਾ।
ਹਵਾਲੇ
ਸੋਧੋ
ਬਾਹਰੀ ਲਿੰਕ
ਸੋਧੋ- Ikeyama, Setsuro (2007). "Yativṛṣabha". In Thomas Hockey. The Biographical Encyclopedia of Astronomers. New York: Springer. p. 1251. ISBN 978-0-387-31022-0. http://islamsci.mcgill.ca/RASI/BEA/Yativrsabha_BEA.htm. (PDF version)