ਯਸਰਾ ਰਿਜ਼ਵੀ

ਪਾਕਿਸਤਾਨੀ ਫਿਲਮ ਨਿਰਦੇਸ਼ਕ, ਅਦਾਕਾਰਾ ਅਤੇ ਲੇਖਿਕਾ

ਯਸਰਾ ਰਿਜ਼ਵੀ (ਜਨਮ 15 ਨਵੰਬਰ 1982), ਇਕ ਪਾਕਿਸਤਾਨੀ ਫਿਲਮ ਨਿਰਦੇਸ਼ਕ, ਅਦਾਕਾਰਾ ਅਤੇ ਲੇਖਿਕਾ ਹੈ, ਜੋ ਇਸਲਾਮਾਬਾਦ ਦੀ ਰਹਿਣ ਵਾਲੀ ਹੈ। ਉਸਨੇ ਇਕ ਦਹਾਕੇ ਤੋਂ ਵੱਧ ਦਾ ਸਮਾਂ ਪਾਕਿਸਤਾਨ ਥੀਏਟਰ, ਫਿਲਮ ਅਤੇ ਟੈਲੀਵਿਜ਼ਨ ਉਦਯੋਗ ਵਿਚ ਕੰਮ ਕੀਤਾ ਹੈ।[1]

Yasra Rizvi
یاسرہ رضوی
ਜਨਮ (1982-11-15) 15 ਨਵੰਬਰ 1982 (ਉਮਰ 42)
ਰਾਸ਼ਟਰੀਅਤਾPakistani
ਅਲਮਾ ਮਾਤਰWestern Michigan University, Leicester University
ਪੇਸ਼ਾActress, writer
ਸਰਗਰਮੀ ਦੇ ਸਾਲ2004–present
ਜ਼ਿਕਰਯੋਗ ਕੰਮDiary, Bench

ਜੀਵਨ ਅਤੇ ਕੈਰੀਅਰ

ਸੋਧੋ

ਯਸਰਾ ਰਿਜ਼ਵੀ ਦਾ ਜਨਮ 15 ਨਵੰਬਰ, 1982 ਨੂੰ ਇਸਲਾਮਾਬਾਦ, ਪਾਕਿਸਤਾਨ ਵਿਚ ਹੋਇਆ ਸੀ। ਉਹ ਪੱਛਮੀ ਮਿਸ਼ੀਗਨ ਯੂਨੀਵਰਸਿਟੀ ਵਿਚ ਦਾਖਲ ਹੋਈ ਅਤੇ ਹਿਊਮਨ ਰਿਸੋਰਸ ਮੈਨੇਜਮੈਂਟ ਵਿਚ ਬੀ.ਬੀ.ਏ. ਕੀਤੀ। ਯਸ਼ਰਾ ਨੇ 2004 ਵਿਚ ਇਕ ਲੇਖਕ ਦੇ ਤੌਰ ਉੱਤੇ ਆਪਣਾ ਕਰੀਅਰ ਸ਼ੁਰੂ ਕੀਤਾ। ਉਹ ਇਕ ਥੀਏਟਰ ਵਿਚ ਸ਼ਾਮਲ ਹੋਈ ਅਤੇ ਆਪਣਾ ਪਹਿਲਾ ਨਾਟਕ "ਬੈਂਚ" ਲਿਖੀਆ। ਯਾਸ਼ਰਾ ਨੇ ਬਹੁਤ ਸਾਰੇ ਨਾਟਕਾਂ ਵਿੱਚ ਲਿਖਿਆ ਅਤੇ ਕੰਮ ਕੀਤਾ ਹੈ ਉਸ ਨੇ "ਡਾਇਰੀ" ਨਾਂ ਦੇ ਨਾਟਕ ਦੁਆਰਾ ਪ੍ਰਸਿੱਧੀ ਪ੍ਰਾਪਤ ਕੀਤੀ ਜਿਸ ਵਿੱਚ ਉਸਨੇ "ਵੀਰਾ" ਦੀ ਭੂਮਿਕਾ ਨਿਭਾਈ।[2][3][4] ਯਸ਼ਰਾ ਨੇ ਸੇਬੀਹਾ ਸੁਮੇਰ ਦੀ ਸੀਰੀਅਲ "ਮੀ ਰੇਸ਼ਮ" ਵਿਚ ਛੋਟੀ ਭੂਮਿਕਾ ਨਿਭਾ ਕੇ ਇਕ ਟੈਲੀਵਿਜ਼ਨ ਅਭਿਨੇਤਰੀ ਦੇ ਰੂਪ ਵਿਚ ਆਪਣੀ ਸ਼ੁਰੂਆਤ ਕੀਤੀ ਸੀ ਜੋ ਜੀਓ ਟੀਵੀ ਉੱਤੇ ਪ੍ਰਸਾਰਿਤ ਕੀਤਾ ਗਿਆ ਸੀ। ਉਸਨੇ ਫਿਰ "ਵਿਰਾਸਤ" ਅਤੇ "ਮਨ ਕੇ ਮੋਤੀ" ਵਿੱਚ ਕੰਮ ਕੀਤਾ। ਯਸਰਾ ਨੇ ਮੰਟੋ (ਫਿਲਮ) ਨਾਲ਼ ਆਪਣੀ ਲੋਲੀਵੁਡ ਦੀ ਸ਼ੁਰੂਆਤ ਕੀਤੀ ਸੀ।[5] ਉਹ ਫਿਲਮ 'ਸੈਂਟੀ ਔਰ ਮੈਂਟਲ' ਵਿਚ ਯਾਸੀਰ ਹੁਸੈਨ ਨਾਲ ਵੀ ਨਜਰ ਆਵੇਗੀ ਜੋ ਕੀ ਯਸ਼ਰਾ ਵਲੋਂ ਲਿਖੀ ਅਤੇ ਨਿਰਦੇਸ਼ਤ ਕੀਤੀ ਗਈ ਹੈ ਅਤੇ ਉਹ ਇਹ ਉਸਦੀ ਫਿਲਮ ਨਿਰਦੇਸ਼ਕ ਵਜੋਂ ਸ਼ੁਰੂਆਤ ਹੈ।[6]

ਫਿਲਮੋਗ੍ਰਾਫੀ

ਸੋਧੋ
ਨੰਬਰ ਫਿਲਮ ਭੂਮਿਕਾ ਸਾਲ ਨੋਟਸ
1. ਮੰਟੋ (ਫਿਲਮ) ਕੁਲਵੰਤ ਕੌਰ 2015 ਲੋਲੀਵੁਡ ਸ਼ੁਰੂਆਤ
2.

ਜਵਾਨੀ ਫਿਰ ਨਹੀਂ ਆਨੀ

ਏੱਰੀ ਦੀ ਮਾਂ 2015 ਮਹਿਮਾਨ
3. ਸੈਂਟੀ ਔਰ ਮੈਂਟਲ ਟੀਵੀਏ 2017 ਡਾਇਰੈਕਟ੍ਰ ਅਤੇ ਲੇਖਕ

ਨਾਟਕ

ਸੋਧੋ
ਨੰਬਰ ਨਾਟਕ ਭੂਮਿਕਾ ਸਾਲ
1. ਬੈਂਚ' ਵੀਰਾ 2008
2. ਡਾਇਰੀ ਲੇਖਕ 2011

ਹੋਰ ਦੇਖੋ

ਸੋਧੋ
  • List of Pakistani actresses

ਹਵਾਲੇ

ਸੋਧੋ
  1. "Yasra Rizvi". Profilepk.com. Retrieved 21 October 2015.
  2. "Diary – Urdu stage play enthralls audiences". Islamabad Scene. 10 February 2011. Retrieved 21 October 2015.
  3. Hafsah Sarfraz (8 February 2011). "A woman's life, Amir Khusro and Kathak Diary is a breath of fresh". The News International. Archived from the original on 4 ਮਾਰਚ 2016. Retrieved 21 October 2015. {{cite web}}: More than one of |archivedate= and |archive-date= specified (help); More than one of |archiveurl= and |archive-url= specified (help); Unknown parameter |dead-url= ignored (|url-status= suggested) (help)
  4. Momina Sibtain (27 January 2011). "Diary of a bygone era: Khusro-inspired play to help preserve Urdu tradition". The Express Tribune. Retrieved 21 October 2015.
  5. Sinwan Maryam Zahid (7 September 2015). "Manto – A new benchmark for Pakistani cinema". Daily Times. Retrieved 21 October 2015.
  6. "Upcoming film 'Sentiaurmental' features Yasir Hussain and Yasra Rizv". HIP. 26 January 2016. Archived from the original on 29 ਜਨਵਰੀ 2016. Retrieved 27 January 2016. {{cite web}}: More than one of |archivedate= and |archive-date= specified (help); More than one of |archiveurl= and |archive-url= specified (help)