ਯਹੂਦੀ-ਵਿਰੋਧ (ਜਾਂ ਸਾਮੀ-ਵਿਰੋਧ) ਇੱਕ ਕੌਮ, ਨਸਲ, ਧਰਮ ਜਾਂ ਜਾਤ ਵਜੋਂ ਯਹੂਦੀਆਂ ਨਾਲ਼ ਵਿਤਕਰਾ, ਪੱਖਪਾਤ ਜਾਂ ਨਫ਼ਤਰ ਕਰਨ ਨੂੰ ਆਖਦੇ ਹਨ।[1][2] ਅਜਿਹਾ ਕਰਨ ਵਾਲ਼ੇ ਨੂੰ "ਯਹੂਦੀ-ਵਿਰੋਧੀ" ਆਖਿਆ ਜਾਂਦਾ ਹੈ। ਕਿਉਂਕਿ ਯਹੂਦੀ ਲੋਕ ਇੱਕ ਨਸਲੀ ਅਤੇ ਦੀਨੀ ਟੋਲੀ ਹਨ ਏਸੇ ਕਰ ਕੇ ਯਹੂਦੀ-ਵਿਰੋਧ ਨੂੰ ਨਸਲਵਾਦ ਦੀ ਇੱਕ ਕਿਸਮ ਮੰਨਿਆ ਜਾਂਦਾ ਹੈ।[3]

ਅਗਾਂਹ ਪੜ੍ਹੋ ਸੋਧੋ

ਬਾਹਰਲੇ ਜੋੜ ਸੋਧੋ

  1. anti-Semitism – Definition and More from the Merriam-Webster Dictionary. Retrieved 2 June 2012.
  2. "A Brief History of Anti-Semitism" (PDF). Anti-defamation League. Retrieved 16 August 2014.
  3. http://www.jewishvirtuallibrary.org/jsource/UN/unga53_623.html