ਯਾਂਗਤਸੀ ਦਰਿਆ
(ਯਾਂਗਤਸੇ ਦਰਿਆ ਤੋਂ ਮੋੜਿਆ ਗਿਆ)
ਯਾਂਗਤਸੀ ਦਰਿਆ, ਜਾਂ ਚਾਂਗ ਜਿਆਂਗ (ਮੰਦਾਰਿਨ [tʂʰɑ̌ŋ tɕjɑ́ŋ]) ਏਸ਼ੀਆ ਦਾ ਸਭ ਤੋਂ ਲੰਮਾ ਅਤੇ ਦੁਨੀਆਂ ਦਾ ਤੀਜਾ ਸਭ ਤੋਂ ਲੰਮਾ ਦਰਿਆ ਹੈ। ਇਸ ਦੀ ਕੁੱਲ ਲੰਬਾਈ 6,418 ਕਿ.ਮੀ. ਹੈ ਅਤੇ ਇਹ ਛਿੰਗਹਾਈ ਵਿੱਚ ਛਿੰਗਹਾਈ-ਤਿੱਬਤ ਪਠਾਰ ਉਤਲੇ ਗਲੇਸ਼ੀਅਰਾਂ ਤੋਂ ਸ਼ੁਰੂ ਹੋ ਕੇ ਪੂਰਬ ਵੱਲ ਨੂੰ ਵਗਦੇ ਹੋਏ, ਦੱਖਣ-ਪੂਰਬੀ, ਕੇਂਦਰੀ ਅਤੇ ਪੂਰਬੀ ਚੀਨ ਵਿੱਚੋਂ ਲੰਘਦਾ ਹੈ ਅਤੇ ਅੰਤ ਵਿੱਚ ਸ਼ੰਘਾਈ ਵਿਖੇ ਪੂਰਬੀ ਚੀਨ ਸਾਗਰ ਵਿੱਚ ਜਾ ਡਿੱਗਦਾ ਹੈ। ਇਹ ਪਾਣੀ ਡਿਗਾਉਣ ਦੀ ਮਾਤਰਾ ਵਿੱਚ ਵੀ ਸਭ ਤੋਂ ਵੱਡੇ ਦਰਿਆਵਾਂ ਵਿੱਚੋਂ ਇੱਕ ਹੈ। ਇਸ ਦੇ ਬੇਟ ਦਾ ਖੇਤਰਫਲ ਪੂਰੇ ਚੀਨ ਦੇ ਖੇਤਰਫਲ ਦੇ ਪੰਜਵੇਂ ਹਿੱਸੇ ਬਰਾਬਰ ਹੈ ਅਤੇ ਇਸ ਵਿੱਚ ਦੇਸ਼ ਦੀ ਅਬਾਦੀ ਦਾ ਤੀਜਾ ਹਿੱਸਾ ਰਹਿੰਦਾ ਹੈ।[6]
ਯਾਂਗਤਸੀ ਦਰਿਆ (长江) | |
ਚਾਂਗ ਜਿਆਂਗ | |
ਆਥਣ ਵੇਲੇ ਯਾਂਗਤਸੀ ਦਰਿਆ
| |
ਦੇਸ਼ | ਚੀਨ |
---|---|
ਰਾਜ | ਛਿੰਗਹਾਈ, ਤਿੱਬਤ, ਯੁਨਨਾਨ, ਸਿਚੁਆਨ, ਚੋਂਗਛਿੰਗ, ਹੂਬਾਈ, ਹੂਨਾਨ, ਜਿਆਂਗਛੀ, ਆਨਹੁਈ, ਜਿਆਂਗਸੂ, ਸ਼ਾਂਗਹਾਈ |
ਸਹਾਇਕ ਦਰਿਆ | |
- ਖੱਬੇ | ਯਾਲੋਂਗ ਦਰਿਆ, ਮੀਨ ਦਰਿਆ, ਤਵੋ ਦਰਿਆ, ਜਿਆਲਿੰਗ ਦਰਿਆ, ਹਾਨ ਦਰਿਆ |
- ਸੱਜੇ | ਵੂ ਦਰਿਆ, ਯੁਆਨ ਦਰਿਆ, ਜ਼ੀ ਦਰਿਆ, ਛਿਆਂਗ ਦਰਿਆ, ਗਾਨ ਦਰਿਆ, ਹੁਆਂਗਪੋ ਦਰਿਆ |
ਸ਼ਹਿਰ | ਯੀਬਿਨ, ਲੂਜੋ, ਚੋਂਗਛਿੰਗ, ਵਾਨਜੂ, ਯੀਚਾਂਗ, ਜਿੰਗਯੂ, ਯੁਏਯਾਂਗ, ਵੂਹਾਨ, ਜਿਊਜਿਆਂਗ, ਆਨਛਿੰਗ, ਤੋਂਗਲਿੰਗ, ਵੂਹੋ, ਨਾਨਜਿੰਗ, ਛੇਨਜਿਆਂਗ, ਨਾਨਤੋਂਗ, ਸ਼ੰਘਾਈ |
ਸਰੋਤ | ਗਲਾਡਾਈਨਦੋਂਗ ਚੋਟੀ |
- ਸਥਿਤੀ | ਤਾਂਗਗੁਲਾ ਪਹਾੜ, ਛਿੰਗਹਾਈ |
- ਉਚਾਈ | 5,042 ਮੀਟਰ (16,542 ਫੁੱਟ) |
- ਦਿਸ਼ਾ-ਰੇਖਾਵਾਂ | 33°25′44″N 91°10′57″E / 33.42889°N 91.18250°E |
ਦਹਾਨਾ | ਪੂਰਬੀ ਚੀਨ ਸਾਗਰ |
- ਸਥਿਤੀ | ਸ਼ੰਘਾਈ, ਅਤੇ ਜਿਆਂਗਸੂ |
- ਦਿਸ਼ਾ-ਰੇਖਾਵਾਂ | 31°23′37″N 121°58′59″E / 31.39361°N 121.98306°E |
ਲੰਬਾਈ | 6,300 ਕਿਮੀ (3,915 ਮੀਲ) [1] |
ਬੇਟ | 18,08,500 ਕਿਮੀ੨ (6,98,266 ਵਰਗ ਮੀਲ) [2] |
ਡਿਗਾਊ ਜਲ-ਮਾਤਰਾ | |
- ਔਸਤ | 30,166 ਮੀਟਰ੩/ਸ (10,65,302 ਘਣ ਫੁੱਟ/ਸ) [3] |
- ਵੱਧ ਤੋਂ ਵੱਧ | 1,10,000 ਮੀਟਰ੩/ਸ (38,84,613 ਘਣ ਫੁੱਟ/ਸ) [4][5] |
- ਘੱਟੋ-ਘੱਟ | 2,000 ਮੀਟਰ੩/ਸ (70,629 ਘਣ ਫੁੱਟ/ਸ) |
ਯਾਂਗਤਸੀ ਦਰਿਆ | |||||||||||||||
---|---|---|---|---|---|---|---|---|---|---|---|---|---|---|---|
ਚੀਨੀ ਨਾਮ | |||||||||||||||
ਰਿਵਾਇਤੀ ਚੀਨੀ | 長江 | ||||||||||||||
ਸਰਲ ਚੀਨੀ | 长江 | ||||||||||||||
ਲੰਮਾ ਦਰਿਆ | |||||||||||||||
| |||||||||||||||
Alternative Chinese name | |||||||||||||||
ਰਿਵਾਇਤੀ ਚੀਨੀ | 揚子江 | ||||||||||||||
ਸਰਲ ਚੀਨੀ | 扬子江 | ||||||||||||||
| |||||||||||||||
Tibetan name | |||||||||||||||
Tibetan | འབྲི་ཆུ་ | ||||||||||||||
|
ਹਵਾਲੇ
ਸੋਧੋ- ↑ Encyclopaedia Britannica: Yangtze River http://www.britannica.com/eb/article-9110538/Yangtze-River
- ↑ Zhang Zengxin; Tao Hui; Zhang Qiang; Zhang Jinchi; Forher, Nicola; Hörmann, Georg. "Moisture budget variations in the Yangtze River Basin, China, and possible associations with large-scale circulation". Stochastic Environmental Research and Risk Assessment. 24 (5). Springer Berlin/Heidelberg: 579–589.
{{cite journal}}
:|access-date=
requires|url=
(help)CS1 maint: multiple names: authors list (link) - ↑ "Main Rivers". National Conditions. China.org.cn. Retrieved 2010-07-27.
- ↑ https://probeinternational.org/three-gorges-probe/flood-types-yangtze-river Archived 2011-07-23 at the Wayback Machine. Accessed 2011-02-01
- ↑ "Three Gorges Says Yangtze River Flow Surpasses 1998". Bloomberg Businessweek. 2010-07-20. Retrieved 2010-07-27.
- ↑ (Chinese) [1][permanent dead link] Accessed 2010-09-10