ਯਾਂ ਜਿਰਾਦੂ
ਇਪੋਲੀਤ ਯਾਂ ਜਿਰਾਦੂ (29 ਅਕਤੂਬਰ 1882 – 31 ਜਨਵਰੀ 1944) ਇੱਕ ਫ਼ਰੈਂਚ ਨਾਟਕਕਾਰ, ਨਾਵਲਕਾਰ, ਨਿਬੰਧਕਾਰ, ਅਤੇ ਰਾਜਦੂਤ ਸੀ। ਉਹ ਪਹਿਲੇ ਵਿਸ਼ਵ ਯੁੱਧ ਅਤੇ ਦੂਜੇ ਵਿਸ਼ਵ ਯੁੱਧ ਦੇ ਵਿਚਕਾਰਲੇ ਅਰਸੇ ਦੇ ਸਭ ਤੋਂ ਮਹੱਤਵਪੂਰਨ ਫ਼ਰੈਂਚ ਨਾਟਕਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[1]
ਯਾਂ ਜਿਰਾਦੂ | |
---|---|
ਜਨਮ | ਬੇਲਾਸ, Haute-Vienne | 29 ਅਕਤੂਬਰ 1882
ਮੌਤ | 31 ਜਨਵਰੀ 1944 ਪੈਰਿਸ, ਫ਼ਰਾਂਸ | (ਉਮਰ 61)
ਕਿੱਤਾ | ਨਾਟਕਕਾਰ |
ਰਾਸ਼ਟਰੀਅਤਾ | ਫ਼ਰੈਂਚ |
ਪ੍ਰਮੁੱਖ ਕੰਮ | ਸ਼ਈਓ ਦੀ ਪਾਗਲ ਔਰਤ, Ondine, Duel of Angels, The Trojan War Will Not Take Place |
ਜੀਵਨ ਸਾਥੀ | ਸੁਜ਼ੈਨ ਬੋਅਨ |
ਹਵਾਲੇ
ਸੋਧੋ- ↑ Brockett, Oscar. History of the Theatre Boston: Allyn and Bacon. 1968. p. 621.