ਯਾਕੂਬ ਮੇਮਨ
ਯਾਕੂਬ ਅਬਦੁਲ ਰਜਾਕ ਮੇਮਨ (30 ਜੁਲਾਈ 1962[3] 30 ਜੁਲਾਈ 2015) ਪੇਸ਼ੇ ਤੋਂ ਚਾਰਟਰਡ ਅਕਾਊਂਟੈਂਟ ਅਤੇ ਭਾਰਤ ਦਾ ਇੱਕ ਨਾਗਰਿਕ ਸੀ ਜੋ ਆਤੰਕਵਾਦ ਦੇ ਦੋਸ਼ ਵਿੱਚ ਜੇਲ੍ਹ ਵਿੱਚ ਸੀ।[4][5][6] ਉਹ 12 ਮਾਰਚ 1993 ਨੂੰ ਮੁੰਬਈ ਵਿੱਚ ਹੋਏ ਸੀਰੀਅਲ ਬੰਬ ਧਮਾਕਿਆਂ ਦਾ ਆਰੋਪੀ ਸੀ। ਇਸ ਆਤੰਕੀ ਘਟਨਾ ਵਿੱਚ ਇੱਕ ਦਰਜਨ ਤੋਂ ਜਿਆਦਾ ਜਗ੍ਹਾਵਾਂ ਉੱਤੇ ਧਮਾਕੇ ਹੋਏ ਸਨ। ਇਹਨਾਂ ਵਿੱਚ 260 ਲੋਕ ਮਾਰੇ ਗਏ ਸਨ ਅਤੇ 700 ਤੋਂ ਵੱਧ ਜਖ਼ਮੀ ਹੋਏ ਸਨ। ਪੰਦਰਾਂ ਸਾਲਾਂ ਤੱਕ ਚਲੇ ਮੁਕੱਦਮੇ ਵਿੱਚ ਵਿਸ਼ੇਸ਼ ਟਾਡਾ ਜੱਜ ਪੀਡੀ ਕੋਦੇ ਨੇ ਜੁਲਾਈ 2007 ਵਿੱਚ 12 ਲੋਕਾਂ ਨੂੰ ਮੌਤ ਦੀ ਸਜਾ ਸੁਣਾਈ ਸੀ, ਜਿਹਨਾਂ ਵਿਚੋਂ ਇੱਕ ਮੇਮਨ ਸੀ। [6][7] ਯਾਕੂਬ ਮੇਮਨ, ਬੰਬ ਵਿਸਫੋਟ ਵਿੱਚ ਪ੍ਰਾਈਮ ਸ਼ੱਕੀਆਂ ਵਿੱਚੋਂ ਇੱਕ, ਟਾਇਗਰ ਮੇਮਨ ਦਾ ਭਰਾ ਸੀ।[5][8][9]
ਯਾਕੂਬ ਮੇਮਨ | |
---|---|
ਜਨਮ | |
ਮੌਤ | 30 ਜੁਲਾਈ 2015[3] ਨਾਗਪੁਰ, ਮਹਾਰਾਸ਼ਟਰ, ਭਾਰਤ | (ਉਮਰ 53)
ਪੇਸ਼ਾ | ਚਾਰਟਰਡ ਅਕਾਊਂਟੈਂਟ |
ਲਈ ਪ੍ਰਸਿੱਧ | 1993 Bombay bombings |
Conviction(s) | Criminal conspiracy (27 July 2007)[1] (see below for full list) |
Criminal penalty | Death[1] (see below for full list) |
Details | |
Country | ਭਾਰਤ |
Location(s) | ਮੁੰਬਈ |
Killed | 257[2] |
Injured | 713[2] |
Date apprehended | 1994 |
Imprisoned at | ਨਾਗਪੁਰ ਕੇਂਦਰੀ ਜੇਲ੍ਹ |
ਹਵਾਲੇ
ਸੋਧੋ- ↑ 1.0 1.1 "Yakub Memon to be hanged on 30 July as SC rejects Mumbai blast convict's plea". Firstpost. 21 July 2015.
- ↑ 2.0 2.1 "BBC NEWS - South Asia - Victims await Mumbai 1993 blasts justice". bbc.co.uk.
- ↑ 3.0 3.1 "Maharashtra's 53rd birthday gift to Yakub Memon: Death by hanging".
- ↑ Iyengar, Rishi (16 July 2015). "India Moves to Hang Terrorist Yakub Memon Amid Growing Calls to Abolish Death Penalty". Time. Retrieved 22 July 2015.
- ↑ 5.0 5.1 "Yakub Memon to Hang On July 30 for India's Deadliest Terror Attack".
- ↑ 6.0 6.1 "Yakub Memon sentenced to death by TADA court". 27 July 2007. Archived from the original on 24 ਫ਼ਰਵਰੀ 2009. Retrieved 28 ਜੁਲਾਈ 2015.
{{cite web}}
: Unknown parameter|dead-url=
ignored (|url-status=
suggested) (help) - ↑ "Yakub Memon to hang for Mumbai blasts, Supreme Court rejects plea".
- ↑ "Yakub Memon to be hanged: Did the 1993 Mumbai blasts convict pay for being Tiger's brother?".
- ↑ "From Rediff Archives: The strange case of Yakub Memon".