ਯਾਖੀ ਝੀਲ
ਯਾਖੀ ਝੀਲ ( Mongolian: Яхь нуур, Chinese: 亚黑湖 ) ਇੱਕ ਝੀਲ ਹੈ ਜੋ ਮੰਗੋਲੀਆ ਦੇ ਦੋਰਨੋਦ ਸੂਬੇ ਵਿੱਚ ਚੋਇਬਲਸਨ ਜ਼ਿਲ੍ਹੇ ਵਿੱਚ ਪੈਂਦੀ ਹੈ।
ਯਾਖੀ ਝੀਲ | |
---|---|
ਸਥਿਤੀ | ਦੋਰਨੋਡ ਪ੍ਰਾਂਤ |
ਗੁਣਕ | 48°38′34″N 114°26′11″E / 48.64278°N 114.43639°E |
Basin countries | ਮੰਗੋਲੀਆ |
ਵੱਧ ਤੋਂ ਵੱਧ ਲੰਬਾਈ | 20.4 km (12.7 mi) |
ਵੱਧ ਤੋਂ ਵੱਧ ਚੌੜਾਈ | 11.9 km (7.4 mi) |
Surface area | 97 km2 (37 sq mi) |
ਔਸਤ ਡੂੰਘਾਈ | 2.3 m (7 ft 7 in) |
ਵੱਧ ਤੋਂ ਵੱਧ ਡੂੰਘਾਈ | 4 m (13 ft) |
Water volume | 0.223 km3 (181,000 acre⋅ft) |
Surface elevation | 670 m (2,200 ft) |
ਇਹ 670 ਮੀਟਰ ਦੀ ਉਚਾਈ 'ਤੇ ਹੈ, 20.4 ਕਿਲੋਮੀਟਰ ਲੰਬਾ ਅਤੇ 11.9 ਕਿਲੋਮੀਟਰ ਚੌੜਾ ਹੈ।[1] ਇਸ ਝੀਲ ਦਾ ਖੇਤਰਫਲ 97 ਵਰਗ ਕਿਲੋਮੀਟਰ ਹੈ।[1] ਇਸਦੀ ਅਧਿਕਤਮ ਡੂੰਘਾਈ 4 ਮੀਟਰ ਦੀ ਹੈ।[1]
ਹਵਾਲੇ
ਸੋਧੋ- ↑ 1.0 1.1 1.2 Ministero della Natura del Territorio e del Turismo (MNET) Монгол орны усны нөөц Archived 2011-11-14 at the Wayback Machine.