ਯਾਹੂ! ਇਨਕੌਰਪੋਰੇਟਡ ਇੱਕ ਅਮਰੀਕੀ ਮਲਟੀਨੈਸ਼ਨਲ ਇੰਟਰਨੈੱਟ ਕਾਰਪੋਰੇਸ਼ਨ ਹੈ ਜਿਸਦੇ ਮੁੱਖ ਦਫ਼ਤਰ ਕੈਲੇਫ਼ੋਰਨੀਆ ਵਿੱਚ ਸਨਵੇਲ ਵਿਖੇ ਹਨ। ਇਹ ਦੁਨੀਆ ਭਰ ਵਿੱਚ ਆਪਣੇ ਵੈੱਬ ਪੋਰਟਲ, ਸਰਚ ਇੰਜਣ ਯਾਹੂ ਸਰਚ, ਅਤੇ ਹੋਰ ਸੇਵਾਵਾਂ, ਯਾਹੂ ਡਾਇਰੈਕਟਰੀ, ਯਾਹੂ ਮੇਲ, ਯਾਹੂ ਖ਼ਬਰਾਂ, ਯਾਹੂ ਫ਼ਾਇਨਾਂਸ, ਯਾਹੂ ਗਰੁੱਪ, ਯਾਹੂ ਜਵਾਬ, ਇਸ਼ਤਿਹਾਰ, ਆਨਲਾਈਨ ਨਕਸ਼ੇ ਆਦਿ ਲਈ ਜਾਣੀ ਜਾਂਦੀ ਹੈ। ਇਹ ਅਮਰੀਕਾ ਦੀਆਂ ਸਭ ਤੋਂ ਮਸ਼ਹੂਰ ਵੈੱਬਸਾਈਟਾਂ ਵਿੱਚੋਂ ਇੱਕ ਹੈ।[4] ਖ਼ਬਰ ਸਰੋਤਾਂ ਮੁਤਾਬਕ ਮੋਟੇ ਤੌਰ ਤੇ 700 ਮਿਲੀਅਨ ਲੋਕ ਹਰ ਮਹੀਨੇ ਯਾਹੂ ਵੈੱਬਸਾਈਟਾਂ ਤੇ ਫੇਰੀ ਪਾਉਂਦੇ ਹਨ।[5][6]

ਯਾਹੂ! ਇਨਕੌਰਪੋਰੇਟਡ
Yahoo! Inc.
ਕਿਸਮਪਬਲਿਕ
ਨੈਸਡੈਕYHOO
NASDAQ-100 Component
S&P 500 Component
ਉਦਯੋਗਇੰਟਰਨੈੱਟ
ਕੰਪਿਊਟਰ ਸਾਫ਼ਟਵੇਅਰ
ਵੈੱਬ ਸਰਚ ਇੰਜਨ
ਸਥਾਪਨਾਜਨਵਰੀ 1994 (1994-01) (ਬਤੌਰ ਜੈਰੀ ਅਤੇ ਡੇਵਿਡ ਦੀ ਵਰਲਡ ਵਾਈਡ ਵੈੱਬ ਗਾਈਡ)
ਮਾਰਚ 1995 (1995-03) (ਬਤੌਰ ਯਾਹੂ!)
ਸੰਸਥਾਪਕਜੈਰੀ ਯੈਂਗ, ਡੇਵਿਡ ਫ਼ੀਲੋ
ਮੁੱਖ ਦਫ਼ਤਰ,
ਅਮਰੀਕਾ
ਸੇਵਾ ਦਾ ਖੇਤਰਆਲਮੀ
ਮੁੱਖ ਲੋਕ
ਮੇਨਾਰਡ ਵੈੱਬ[1]
(ਚੇਅਰਮੈਨ)
ਮਰੀਸਾ ਮੇਅਰ
(CEO)
ਡੇਵਿਡ ਫ਼ੀਲੋ
(ਚੀਫ਼ ਯਾਹੂ)
ਉਤਪਾਦSee Yahoo! products
ਕਮਾਈDecrease 4.68 ਬਿਲੀਅਨ (2013)[2]
Increase $589 ਮਿਲੀਅਨ (2013)[2]
Decrease 1.36 ਬਿਲੀਅਨ (2013)[2]
ਕੁੱਲ ਸੰਪਤੀDecrease US$16.80 ਬਿਲੀਅਨ (2013)[2]
ਕੁੱਲ ਇਕੁਇਟੀDecrease US$13.07 ਬਿਲੀਅਨ (2013)[2]
ਕਰਮਚਾਰੀ
12,200 (ਦਿਸੰਬਰ 2013)[2]
ਸਹਾਇਕ ਕੰਪਨੀਆਂYahoo! subsidiaries
ਵੈੱਬਸਾਈਟwww.yahoo.com
ਯਾਹੂ! ਇੰਡੀਆ ਦਾ ਬੰਗਲੌਰ ਦਫ਼ਤਰ

ਯਾਹੂ ਜਨਵਰੀ 1994 ਵਿੱਚ ਜੈਰੀ ਯੈਂਗ ਅਤੇ ਡੇਵਿਡ ਫ਼ੀਲੋ ਨੇ ਕਾਇਮ ਕੀਤੀ ਸੀ ਅਤੇ 1 ਮਾਰਚ 1995 ਨੂੰ ਇਹ ਇਨਕੌਰਪੋਰੇਟਡ ਹੋਈ। ਯਾਹੂ ਈ-ਮੇਲ ਲਈ ਇੱਕ ਪ੍ਰਸਿੱਧ ਵੈੱਬਸਾਈਟ ਹੈ।

ਹਵਾਲੇ

ਸੋਧੋ
  1. https://info.yahoo.com/management-team
  2. 2.0 2.1 2.2 2.3 2.4 2.5 Yahoo! Inc. Form 10-K, Securities and Exchange Commission, February 28, 2014
  3. "yahoo.com Site Info". Alexa. Archived from the original on ਮਈ 27, 2015. Retrieved March 24, 2012. {{cite web}}: More than one of |archivedate= and |archive-date= specified (help); More than one of |archiveurl= and |archive-url= specified (help); Unknown parameter |dead-url= ignored (|url-status= suggested) (help)
  4. ਸਟਾਫ਼ (2012). "yahoo.com". Quantcast – It's your audience. We just find it. Quantcast Corporation. Archived from the original on 6 ਨਵੰਬਰ 2018. Retrieved 23 ਮਈ 2012.
  5. Swartz, Jon (7 ਨਵੰਬਰ 2011). "Yahoo's latest moves baffle some". USA Today. ਵਾਸ਼ਿੰਗਟਨ ਡੀਸੀ. Retrieved 22 ਜੁਲਾਈ 2012.
  6. "Canada Pension Plan mulls Yahoo! buy, report says". CBC News. ਟਰਾਂਟੋ. 20 ਅਕਤੂਬਰ 2011. Retrieved 22 ਜੁਲਾਈ 2012.