ਯਾਹੂ! ਇਨਕੌਰਪੋਰੇਟਡ ਇੱਕ ਅਮਰੀਕੀ ਮਲਟੀਨੈਸ਼ਨਲ ਇੰਟਰਨੈੱਟ ਕਾਰਪੋਰੇਸ਼ਨ ਹੈ ਜਿਸਦੇ ਮੁੱਖ ਦਫ਼ਤਰ ਕੈਲੇਫ਼ੋਰਨੀਆ ਵਿੱਚ ਸਨਵੇਲ ਵਿਖੇ ਹਨ। ਇਹ ਦੁਨੀਆ ਭਰ ਵਿੱਚ ਆਪਣੇ ਵੈੱਬ ਪੋਰਟਲ, ਸਰਚ ਇੰਜਣ ਯਾਹੂ ਸਰਚ, ਅਤੇ ਹੋਰ ਸੇਵਾਵਾਂ, ਯਾਹੂ ਡਾਇਰੈਕਟਰੀ, ਯਾਹੂ ਮੇਲ, ਯਾਹੂ ਖ਼ਬਰਾਂ, ਯਾਹੂ ਫ਼ਾਇਨਾਂਸ, ਯਾਹੂ ਗਰੁੱਪ, ਯਾਹੂ ਜਵਾਬ, ਇਸ਼ਤਿਹਾਰ, ਆਨਲਾਈਨ ਨਕਸ਼ੇ ਆਦਿ ਲਈ ਜਾਣੀ ਜਾਂਦੀ ਹੈ। ਇਹ ਅਮਰੀਕਾ ਦੀਆਂ ਸਭ ਤੋਂ ਮਸ਼ਹੂਰ ਵੈੱਬਸਾਈਟਾਂ ਵਿੱਚੋਂ ਇੱਕ ਹੈ।[3] ਖ਼ਬਰ ਸਰੋਤਾਂ ਮੁਤਾਬਕ ਮੋਟੇ ਤੌਰ ਤੇ 700 ਮਿਲੀਅਨ ਲੋਕ ਹਰ ਮਹੀਨੇ ਯਾਹੂ ਵੈੱਬਸਾਈਟਾਂ ਤੇ ਫੇਰੀ ਪਾਉਂਦੇ ਹਨ।[4][5]

ਯਾਹੂ! ਇਨਕੌਰਪੋਰੇਟਡ
Yahoo! Inc.
ਕਿਸਮਪਬਲਿਕ
ਮੁੱਖ ਦਫ਼ਤਰਸਨਵੇਲ, ਕੈਲੇਫ਼ੋਰਨੀਆ, ਅਮਰੀਕਾ
ਸੇਵਾ ਖੇਤਰਆਲਮੀ
ਮੁੱਖ ਲੋਕਮੇਨਾਰਡ ਵੈੱਬ[1]
(ਚੇਅਰਮੈਨ)
ਮਰੀਸਾ ਮੇਅਰ
(CEO)
ਡੇਵਿਡ ਫ਼ੀਲੋ
(ਚੀਫ਼ ਯਾਹੂ)
ਉਦਯੋਗਇੰਟਰਨੈੱਟ
ਕੰਪਿਊਟਰ ਸਾਫ਼ਟਵੇਅਰ
ਵੈੱਬ ਸਰਚ ਇੰਜਨ
ਉਤਪਾਦSee Yahoo! products
ਰੈਵੇਨਿਊਫਰਮਾ:Loss 4.68 ਬਿਲੀਅਨ (2013)[2]
ਆਪਰੇਟਿੰਗ ਆਮਦਨਵਾਧਾ $589 ਮਿਲੀਅਨ (2013)[2]
ਕੁੱਲ ਮੁਨਾਫ਼ਾਫਰਮਾ:Loss 1.36 ਬਿਲੀਅਨ (2013)[2]
ਕੁੱਲ ਜਾਇਦਾਦਫਰਮਾ:Loss US$16.80 ਬਿਲੀਅਨ (2013)[2]
Total equityਫਰਮਾ:Loss US$13.07 ਬਿਲੀਅਨ (2013)[2]
ਮੁਲਾਜ਼ਮ12,200 (ਦਿਸੰਬਰ 2013)[2]
ਉਪਸੰਗੀYahoo! subsidiaries
ਯਾਹੂ! ਇੰਡੀਆ ਦਾ ਬੰਗਲੌਰ ਦਫ਼ਤਰ

ਯਾਹੂ ਜਨਵਰੀ 1994 ਵਿੱਚ ਜੈਰੀ ਯੈਂਗ ਅਤੇ ਡੇਵਿਡ ਫ਼ੀਲੋ ਨੇ ਕਾਇਮ ਕੀਤੀ ਸੀ ਅਤੇ 1 ਮਾਰਚ 1995 ਨੂੰ ਇਹ ਇਨਕੌਰਪੋਰੇਟਡ ਹੋਈ। ਯਾਹੂ ਈ-ਮੇਲ ਲਈ ਇੱਕ ਪ੍ਰਸਿੱਧ ਵੈੱਬਸਾਈਟ ਹੈ।

ਹਵਾਲੇਸੋਧੋ

  1. https://info.yahoo.com/management-team
  2. 2.0 2.1 2.2 2.3 2.4 2.5 Yahoo! Inc. Form 10-K, Securities and Exchange Commission, February 28, 2014
  3. ਸਟਾਫ਼ (2012). "yahoo.com". Quantcast – It's your audience. We just find it. Quantcast Corporation. Retrieved 23 ਮਈ 2012.  Check date values in: |access-date= (help)
  4. Swartz, Jon (7 ਨਵੰਬਰ 2011). "Yahoo's latest moves baffle some". USA Today. ਵਾਸ਼ਿੰਗਟਨ ਡੀਸੀ. Retrieved 22 ਜੁਲਾਈ 2012.  Check date values in: |access-date=, |date= (help)
  5. "Canada Pension Plan mulls Yahoo! buy, report says". CBC News. ਟਰਾਂਟੋ. 20 ਅਕਤੂਬਰ 2011. Retrieved 22 ਜੁਲਾਈ 2012.  Check date values in: |access-date=, |date= (help)