ਯਿਸੂ ਮਸੀਹ (੪ ਈ ਪੂ – ੩੦ / ੩੩ ਈਸਵੀ) ਉਰਫ਼ ਯਿਸਸ ਜਾਂ ਨਜ਼ਾਰੇਥ ਦੇ ਯਿਸਸ ਜਾਂ ਯਿਸਸ ਕ੍ਰਾਈਸਟ Jesus Christ ਇਸਾਈ ਧਰਮ ਦੇ ਬਾਨੀ ਹਨ। ਈਸਾਈ ਧਰਮ ਦੇ ਲੋਕ ਇਨ੍ਹਾਂ ਨੂੰ 'ਮਸੀਹ' ਜਾਂ 'ਕ੍ਰਾਈਸਟ' ਦੀ ਉਪਾਧੀ ਦਿੱਤੀ। ਜਦੋਂ ਕਿ ਇਸਲਾਮ ਵਿੱਚ ਇਨ੍ਹਾਂ ਨੂੰ ਸਿਰਫ਼ ਦੇਵਦੂਤ ਦਾ ਦਰਜ਼ਾ ਹੀ ਪ੍ਰਾਪਤ ਹੈ ਕਿਉਂ ਕਿ ਇਸਲਾਮ ਵਿੱਚ ਮੁਹੰਮਦ ਸਾਹਿਬ ਨੂੰ ਸਰਵ ਉੱਚ ਦਰਜ਼ਾ ਪ੍ਰਾਪਤ ਹੈ।

ਸ਼੍ਰੇਣੀ:ਧਰਮ ਸ਼੍ਰੇਣੀ:ਈਸਾਈ ਧਰਮ