ਯੁਰਾਕੇਅਰ ਭਾਸ਼ਾ
ਯੁਰਾਕੇਅਰ ਭਾਸ਼ਾ (en:Yurakaré) ਕੇਂਦਰੀ ਬੋਲੀਵੀਆ ਦੇਸ ਵਿੱਚ ਬੋਲੀ ਜਾਣ ਵਾਲੀ ਇੱਕ ਭਾਸ਼ਾ ਹੈ ਜੋ ਅਲੋਪ ਹੋਣ ਦੇ ਖਤਰੇ ਦੇ ਘੇਰੇ ਵਿੱਚ (Endengered) ਹੈ। ਇਹ ਭਾਸ਼ਾ ਬੋਲੀਵੀਆ ਦੇ ਕੋਚਾਬਾਂਬਾ ਵਿਭਾਗ ਅਤੇ ਬੇਨੀ ਖੇਤਰ ਦੇ ਹਿੱਸਿਆਂ ਵਿੱਚ ਲੋਕਾਂ ਵੱਲੋਂ ਬੋਲੀ ਜਾਂਦੀ ਹੈ।
ਯੁਰਾਕੇਅਰ ਭਾਸ਼ਾ | |
---|---|
ਜੱਦੀ ਬੁਲਾਰੇ | ਬੋਲੀਵੀਆ |
ਇਲਾਕਾ | ਕੋਚਾਬਾਮਬਾ ਵਿਭਾਗ |
ਨਸਲੀਅਤ | 3,300 ਯੁਰਾਕੇਅਰ ਲੋਕ (2004)[1] 3,394 ਯੁਰਾਕੇਅਰ ਲੋਕ (2012) (ਆਈਐਨਈ ਗਣਨਾ) |
Native speakers | 2,700 (2004)[1] |
ਭਾਸ਼ਾ ਦਾ ਕੋਡ | |
ਆਈ.ਐਸ.ਓ 639-3 | yuz |
Glottolog | yura1255 |
ELP | Yuracaré |
ਇਸਦੇ ਕਰੀਬ 2,500 ਬੋਲਣ ਵਾਲੇ ਹਨ।ਇਹ ਭਾਸ਼ਾ ਇਸ ਲਈ ਅਲੋਪ ਹੋਣ ਕਿਨਾਰੇ ਹੈ ਕਿਓਂਕੀ ਇਸਨੂੰ ਬੋਲਣ ਵਾਲੀ ਨੌਜੁਆਨ ਪੀੜ੍ਹੀ ਇਸਨੂੰ ਅੱਗੇ ਸਿੱਖਣ ਵਿੱਚ ਕੋਈ ਖਾਸ ਰੁਚੀ ਨਹੀਂ ਲਈ ਰਹੀ। [2] (See Language death.) ਯੁਰਾਕੇਅਰ ਭਾਸ਼ਾ ਦੀ ਆਪਣੀ ਇੱਕ ਦਸਤਾਵੇਜੀ ਵਿਆਕਰਣ ਹੈ ਜੋ ਲਾ ਕੂਏਵਾ (ਐਡਮ 1893) ਦੁਆਰਾ ਰਚਿਤ ਸਵੈ-ਸੇਵੀ ਹੱਥਲਿਖਤ ਤੇ ਅਧਾਰਤ ਹੈ।ਇਸ ਭਾਸ਼ਾ ਦਾ ਅਧਿਐਨ ਭਾਸ਼ਾਈ ਮਾਹਰ ਰਿੱਕ ਵੈਨ ਗਿਜਨ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਭਾਸ਼ਾਵਾਂ ਦਾ ਅਧਿਐਨ ਕਰਨ ਵਾਲੀ ਇੱਕ ਵਕਾਰੀ ਸੰਸਥਾ ਫਾਊਂਡੇਸ਼ਨ ਫਾਰ ਇਨਡੇਂਜਰਡ ਲੈਂਗੁਏਜਿਜ ਵਲੋਂ ਵੀ ਯੁਰਾਕੇਅਰ-ਸਪੇਨੀ / ਸਪੇਨੀ-ਯੁਰਾਕੇਅਰ ਸ਼ਬਦਕੋਸ਼ ਤਿਆਰ ਕਰਨ ਦੇ ਪ੍ਰੋਜੈਕਟ ਲਈ 2005 ਵਿੱਚ ਵਿਸ਼ੇਸ਼ ਗ੍ਰਾਂਟ ਦਿੱਤੀ ਸੀ।
ਵਿਆਕਰਣ
ਸੋਧੋ
ਹਵਾਲਾ ਨੋਟਸ
ਸੋਧੋਬਾਹਰੀ ਲਿੰਕ
ਸੋਧੋ- Proel: Lengua Yurakare
- FEL Grants 2005 Archived 2008-05-18 at the Wayback Machine. (Foundation for Endangered Languages)
- DoBeS : General presentation of the Yurakaré language and people
- Lenguas de Bolivia Archived 2019-09-04 at the Wayback Machine. (online edition)
ਹਵਾਲਾ ਪੁਸਤਕ ਸੂਚੀ
ਸੋਧੋ- Adam, Lucien. (1893). Principes et dictionnaire de la langue Yuracaré ou Yurujuré composés par le R. P. de la Cueva et publiés conformément au manuscrit de A. d’Orbigny. Bibliothèque linguistique américaine (No. 16). Paris: Maisonneuve.
- Adelaar, Willem F. H.; & Muysken, Pieter C. (2004). The Languages of the Andes. Cambridge Language Surveys. Cambridge University Press.
- Campbell, Lyle. (1997). American Indian Languages: The Historical Linguistics of Native America. New York: Oxford University Press. ISBN 0-19-509427-1.
- Kaufman, Terrence. (1990). Language History in South America: What We Know and How To Know More. In D. L. Payne (Ed.), Amazonian Linguistics: Studies in Lowland South American languages (pp. 13–67). Austin: University of Texas Press. ISBN 0-292-70414-3.
- Kaufman, Terrence. (1994). The Native Languages of South America. In C. Mosley & R. E. Asher (Eds.), Atlas of the World's Languages (pp. 46–76). London: Routledge.
- Suárez, Jorge. (1969). Moseten and Pano–Tacanan. Anthropological Linguistics, 11 (9), 255-266.
- Suárez, Jorge. (1977). La posición lingüística del pano-tacana y del arahuaco. Anales de Antropología, 14, 243-255.
- van Gijn, Rik. (2004). Number in the Yurakaré Noun Phrase. In L. Cornips & J. Doetjes (Eds.), Linguistics in the Netherlands 2004 (pp. 69–79). Linguistics in the Netherlands (No. 21). John Benjamins.
- van Gijn, Rik (2005). Head Marking and Dependent Marking of Grammatical Relations in Yurakaré. In M. Amberber & H. de Hoop (eds.) Competition and Variation in Natural Languages: The Case for Case. (pp. 41–72) Elsevier.
- van Gijn, Rik (2006) A Grammar of Yurakaré. Ph.D. dissertation Radboud University Nijmegen.