ਯੁਲੀਆ ਰਤਕੇਵਿਚ ਦਾ ਜਨਮ 16 ਜੁਲਾਈ 1985 ਨੂੰ ਹੋਇਆ। ਯੁਲੀਆ ਅਜ਼ਰਬਾਈਜਾਨ ਦੀ ਕੁਸਤੀ ਖਿਡਾਰਨ ਹੈ। ਪਿਛੋਕੜ ਤੋਂ ਉਸਦਾ ਸੰਬੰਧ ਬੇਲਾਰੂਸੀਆਂ ਨਾਲ ਹੈ।[1]

ਯੁਲੀਆ ਰਤਕੇਵਿਚ

Ratkevich (red) at the 2014 Paris Grand Prix
ਮੈਡਲ ਰਿਕਾਰਡ
Women's wrestling
 ਅਜ਼ਰਬਾਈਜਾਨ ਦਾ/ਦੀ ਖਿਡਾਰੀ
Olympic Games
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2012 London 55 kg
World Championships
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2009 Herning 59 kg
ਚਾਂਦੀ ਦਾ ਤਮਗ਼ਾ – ਦੂਜਾ ਸਥਾਨ 2010 Moscow 55 kg
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2013 Budapest 59 kg
ਚਾਂਦੀ ਦਾ ਤਮਗ਼ਾ – ਦੂਜਾ ਸਥਾਨ 2014 Tashkent 60 kg
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2015 Las Vegas 58 kg
European Championship
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2011 Dortmund 59 kg
Summer Universiade
ਸੋਨੇ ਦਾ ਤਮਗ਼ਾ – ਪਹਿਲਾ ਸਥਾਨ Kazan 2013 59 kg
 ਬੇਲਾਰੂਸ ਦਾ/ਦੀ ਖਿਡਾਰੀ
European Championships
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2005 Varna 59 kg

ਹਵਾਲੇ

ਸੋਧੋ
  1. Yuliya Ratkevich Archived 2013-01-28 at Archive.is: Events and Results.

ਬਾਹਰੀ ਕੜੀਆਂ

ਸੋਧੋ