ਯੂਲੀਸਸ (ਨਾਵਲ)

(ਯੁਲੀਸਿਸ ਤੋਂ ਮੋੜਿਆ ਗਿਆ)

ਯੂਲੀਸਸ (ਅੰਗਰੇਜ਼ੀ: Ulysses) ਆਈਰਿਸ਼ ਲੇਖਕ ਜੇਮਜ਼ ਜੋਆਇਸ ਦੁਆਰਾ ਲਿੱਖਿਆ ਇੱਕ ਅੰਗਰੇਜ਼ੀ ਨਾਵਲ ਹੈ। ਇਹ ਪਹਿਲੀ ਵਾਰ "ਦ ਲਿਟਲ ਰੀਵਿਊ" ਨਾਂ ਦੇ ਅਮਰੀਕੀ ਰਸਾਲੇ ਵਿੱਚ ਮਾਰਚ 1918 ਤੋਂ ਦਸੰਬਰ 1920 ਤੱਕ ਲੜੀਬੱਧ ਰੂਪ ਵਿੱਚ ਪੇਸ਼ ਹੋਇਆ। ਇਸ ਨੂੰ ਆਧੁਨਿਕਤਵਾਦੀ ਸਾਹਿਤ ਦੀਆਂ ਸਭ ਤੋਂ ਮਹਾਨ ਲਿਖਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ[1] ਅਤੇ ਇਸ ਨੂੰ "ਸਮੁੱਚੀ ਲਹਿਰ ਦੀ ਇੱਕ ਨੁਮਾਇਸ਼ ਅਤੇ ਜੋੜਫਲ" ਕਿਹਾ ਗਿਆ ਹੈ।[2]

ਯੂਲੀਸਸ
1922 ਦੇ ਪਹਿਲੇ ਅਡੀਸ਼ਨ ਦਾ ਕਵਰ
ਲੇਖਕਜੇਮਜ਼ ਜੋਆਇਸ
ਭਾਸ਼ਾਅੰਗਰੇਜ਼ੀ
ਵਿਧਾਆਧੁਨਿਕਵਾਦੀ ਨਾਵਲ
ਪ੍ਰਕਾਸ਼ਕਸਿਲਵੀਆ ਬੀਚ
ਪ੍ਰਕਾਸ਼ਨ ਦੀ ਮਿਤੀ
2 ਫਰਵਰੀ 1922
ਮੀਡੀਆ ਕਿਸਮਪ੍ਰਿੰਟ (ਹਾਰਡਬੈਕ& ਪੇਪਰਬੈਕ)
ਸਫ਼ੇ632–1,000, ਅੱਡ ਅੱਡ ਅਡੀਸ਼ਨਾਂ ਦੇ ਅੱਡ ਅੱਡ ਪੰਨੇ
ਆਈ.ਐਸ.ਬੀ.ਐਨ.0-679-72276-9
ਓ.ਸੀ.ਐਲ.ਸੀ.20827511
823/.912 20
ਐੱਲ ਸੀ ਕਲਾਸPR6019.O9 U4 1990
ਤੋਂ ਪਹਿਲਾਂਏ ਪੋਰਟਰੇਟ ਆਫ਼ ਦੀ ਦ ਆਰਟਿਸਟ ਐਜ ਏ ਯੰਗਮੈਨ
(1916) 

1998 ਵਿੱਚ ਮੌਡਰਨ ਲਾਈਬ੍ਰੇਰੀ ਨੇ ਅੰਗਰੇਜ਼ੀ ਭਾਸ਼ਾ ਦੇ 100 ਸਭ ਤੋਂ ਚੰਗੇ ਨਾਵਲਾਂ ਦੀ ਸੂਚੀ ਵਿੱਚ ਇਸ ਨੂੰ ਪਹਿਲੇ ਦਰਜੇ ਉੱਤੇ ਰੱਖਿਆ।[3]

ਹਵਾਲੇ

ਸੋਧੋ
  1. Harte, Tim (Summer 2003). "Sarah Danius, The Senses of Modernism: Technology, Perception, and Aesthetics". Bryn Mawr Review of Comparative Literature. 4 (1). Archived from the original on 2003-11-05. Retrieved 2001-07-10. {{cite journal}}: More than one of |archivedate= and |archive-date= specified (help); More than one of |archiveurl= and |archive-url= specified (help); Unknown parameter |dead-url= ignored (|url-status= suggested) (help) (review of Danius book).
  2. Beebe (1971), p. 176.
  3. "100 Best Novels". Random House. 1999. Retrieved 2007-06-23. This ranking was by the Modern Library Editorial Board Archived 2010-09-02 at the Wayback Machine. of authors and critics; readers ranked it 11th. Joyce's A Portrait of the Artist as a Young Man was ranked third by the board.

ਬਾਹਰੀ ਲਿੰਕ

ਸੋਧੋ