ਯੂ. ਸੀ. ਸੰਪਦੋਰੀਆ

(ਯੁ. ਸੀ. ਸੱਪਦੋਰੀਆ ਤੋਂ ਮੋੜਿਆ ਗਿਆ)

ਯੂ. ਸੀ. ਸੰਪਦੋਰੀਆ, ਇੱਕ ਮਸ਼ਹੂਰ ਇਤਾਲਵੀ ਫੁੱਟਬਾਲ ਕਲੱਬ ਹੈ,[3][4] ਇਹ ਜੇਨੋਵਾ, ਇਟਲੀ ਵਿਖੇ ਸਥਿੱਤ ਹੈ। ਇਹ ਸਟੇਡੀਓ ਲੂਗੀ ਫੈਰਾਰਿਸ, ਜੇਨੋਵਾ ਅਧਾਰਤ ਕਲੱਬ ਹੈ,[5] ਜੋ ਸੇਰੀ ਏ ਵਿੱਚ ਖੇਡਦਾ ਹੈ।

ਸੰਪਦੋਰੀਆ
ਪੂਰਾ ਨਾਮਯੂਨੀਅਨ ਕਲਸੀਓ ਸੱਪਦੋਰੀਆ
ਸੰਖੇਪਬਲੁਸੇਰਛਿਤੀ (ਬਲੂ-ਰਿੰਗ)
ਸਥਾਪਨਾ1 ਅਗਸਤ 1946[1]
ਮੈਦਾਨਸਟੇਡੀਓ ਲੂਗੀ ਫੈਰਾਰਿਸ,
ਜੇਨੋਵਾ
ਸਮਰੱਥਾ36,536
ਪ੍ਰਧਾਨਮੌਸੀਮੋ ਫੇਰਾਰੋ
ਪ੍ਰਬੰਧਕਸਿਨਿਸਾ ਮਿਹਜਲੋਵਿਚ[2]
ਲੀਗਸੇਰੀ ਏ
ਵੈੱਬਸਾਈਟClub website

ਹਵਾਲੇ

ਸੋਧੋ
  1. http://int.soccerway.com/teams/italy/uc-sampdoria/1247/
  2. "NIENTE PIÙ "BOMBE": MIHAJLOVIC TORNA DA MISTER CON GRINTA, APPARTENENZA E ORGANIZZAZIONE" (in Italian). 20 November 2013. Archived from the original on 23 ਨਵੰਬਰ 2013. Retrieved 21 November 2013. {{cite web}}: More than one of |archivedate= and |archive-date= specified (help); More than one of |archiveurl= and |archive-url= specified (help); Unknown parameter |dead-url= ignored (|url-status= suggested) (help)CS1 maint: unrecognized language (link)
  3. "Football Derby matches in Italy". FootballDerbies.com.
  4. Raynor, Dominic (27 May 2011). "A date with destiny, funeral for a friend". ESPNFC. Retrieved 29 August 2014.
  5. http://eu-football.info/_venue.php?id=546

ਬਾਹਰੀ ਕੜੀਆਂ

ਸੋਧੋ