ਯੂਕਰੇਨੀ ਹਰੀਵਨਾ

ਯੂਕਰੇਨ ਦੀ ਮੁਦਰਾ

ਹਰੀਵਨਾ, ਕਈ ਵਾਰ ਹਰੀਵਨੀਆ ਜਾਂ ਗਰੀਵਨਾ (Ukrainian: гривня, ਉਚਾਰਨ [ˈɦrɪu̯ɲɑ], ਛੋਟਾ ਰੂਪ.: грн (hrn ਲਾਤੀਨੀ ਵਰਨਮਾਲਾ ਵਿੱਚ)); ਨਿਸ਼ਾਨ: , ਕੋਡ: (UAH), 2 ਸਤੰਬਰ, 1996 ਤੋਂ ਯੂਕਰੇਨ ਦੀ ਮੁਦਰਾ ਹੈ। ਇੱਕ ਹਰੀਵਨਾ ਵਿੱਚ 100 ਕੋਪੀਓਕ ਹੁੰਦੇ ਹਨ।

ਯੂਕਰੇਨੀ ਹਰੀਵਨਾ
українська гривня (ਯੂਕਰੇਨੀ)
100 ਹਰੀਵਨਾ (гривень)
ISO 4217
ਕੋਡUAH (numeric: 980)
ਉਪ ਯੂਨਿਟ0.01
Unit
ਬਹੁਵਚਨਹਰੀਵਨੀ (гривні, ਕਰਤਾ-ਬਹੁਵਚਨ; 2,3,4 ਨਾਲ਼ ਖ਼ਤਮ ਹੋਣ ਵਾਲੇ ਅੰਕ ਨਾ ਕਿ 12,13,14 ਨਾਲ਼), ਅਤੇ ਹਰੀਵਨ (гривень, ਸਬੰਧਕੀ ਬਹੁ., ਬਾਕੀ ਅੰਕਾਂ ਪਿੱਛੇ)
ਨਿਸ਼ਾਨ
Denominations
ਉਪਯੂਨਿਟ
 1/100ਕੋਪੀਓਕਾ (копійка)
ਬਹੁਵਚਨ
 ਕੋਪੀਓਕਾ (копійка)ਕੋਪੀਓਕੀ (копійки, ਕਰਤਾ-ਬਹੁਵਚਨ; 2,3,4 ਨਾਲ਼ ਖ਼ਤਮ ਹੋਣ ਵਾਲੇ ਅੰਕ ਨਾ ਕਿ 12,13,14 ਨਾਲ਼), ਕੋਪੀਓਕ (копійок, ਸਬੰਧਕੀ ਬਹੁ., ਬਾਕੀ ਅੰਕਾਂ ਪਿੱਛੇ)
ਬੈਂਕਨੋਟ1, 2, 5, 10, 20, 50, 100, 200, 500 ਹਰੀਵਨ
Coins1, 2, 5, 10, 25, 50 ਕੋਪੀਓਕ, 1 ਹਰੀਵਨਾ
Demographics
ਵਰਤੋਂਕਾਰ ਯੂਕਰੇਨ
Issuance
ਕੇਂਦਰੀ ਬੈਂਕਯੂਕਰੇਨ ਰਾਸ਼ਟਰੀ ਬੈਂਕ
 ਵੈੱਬਸਾਈਟwww.bank.gov.ua
Valuation
Inflation3% (2012 ਦਾ ਅੰਦਾਜ਼ਾ)
 ਸਰੋਤBloomberg, 6 March 2012

ਹਵਾਲੇ

ਸੋਧੋ