ਯੂਟਰੋਪਾਈਚਥੀਜ਼
ਯੂਟਰੋਪਾਈਚਥੀਜ਼ ਸ਼ਿਲਬਿਡ ਕੈਟਫਿਸ਼ਾਂ ਦੀ ਇੱਕ ਜਾਤਿ ਹੈ ਜੋ ਕਿ ਏਸ਼ੀਆਈ ਮੂਲ ਦੀ ਹੈ।
ਯੂਟਰੋਪਾਈਚਥੀਜ਼ | |
---|---|
ਯੂਟਰੋਪਾਈਚਥੀਜ਼ ਵਾਚਾ | |
Scientific classification | |
Kingdom: | |
Phylum: | |
Class: | |
Order: | |
Family: | |
Genus: | ਯੂਟਰੋਪਾਈਚਥੀਜ਼ ਬਲੀਕਰ, 1862
|
ਪ੍ਰਜਾਤੀਆਂ
ਸੋਧੋਇਸ ਜਾਤਿ ਦੀਆਂ ਹਾਲੇ ਤੱਕ 7 ਪ੍ਰਜਾਤੀਆਂ ਦੀ ਪਹਿਚਾਣ ਹੋ ਚੁੱਕੀ ਹੈ:
- ਯੂਟਰੋਪਾਈਚਥੀਜ਼ ਬ੍ਰਿਟਜ਼ੀ - ਫਰਾਰਿਸ ਤੇ ਵੈਰੀ, 2007
- ਯੂਟਰੋਪਾਈਚਥੀਜ਼ ਬਰਮੈਨੀਕਸ - ਡੇਅ, 1877
- ਯੂਟਰੋਪਾਈਚਥੀਜ਼ ਸੀਟੋਸਿਸ - ਹਿਓਕ ਹੀ ਨਘ, ਲਾਲਰਾਮਲਿਆਨ, ਲਾਲਰੋਨਾਂਗਾ ਅਤੇ ਲਾਲਨੁਨਤੁਲਾਂਗਾ, 2014 [1]
- ਯੂਟਰੋਪਾਈਚਥੀਜ਼ ਗੂੰਗਵਾਰੀ - ਸਾਈਕਸ, 1839
- ਯੂਟਰੋਪਾਈਚਥੀਜ਼ ਮੂਰੀਅਸ - ਹਮਿਲਟਨ, 1822
- ਯੂਟਰੋਪਾਈਚਥੀਜ਼ ਸੈਲਵੀਨੈਨਸਿਸ - ਫਰਾਰਿਸ ਤੇ ਵੈਰੀ, 2007
- ਯੂਟਰੋਪਾਈਚਥੀਜ਼ ਵਾਚਾ - ਹਮਿਲਟਨ, 1822
ਹਵਾਲੇ
ਸੋਧੋ- ↑ Ng, H.H., Lalramliana, Lalronunga, S. & Lalnuntluanga. (2014): Eutropiichthys cetosus, a new riverine catfish (Teleostei: Schilbeidae) from northeastern India. Journal of Threatened Taxa, 6 (8): 6073-6081.
ਇਹ ਕੈਟਫਿਸ਼ਾਂ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |